ਕਾਮੇਡੀਅਨ ਭਾਰਤੀ ਸਿੰਘ ਦੇ ਘਰੋਂ ਮਿਲਿਆ ਗਾਂਜਾ, ਟਵਿਟਰ ’ਤੇ ਇੰਝ ਉੱਡ ਰਿਹੈ ਮਜ਼ਾਕ

11/21/2020 3:23:09 PM

ਜਲੰਧਰ (ਬਿਊਰੋ)– ਅੱਜ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ ਐੱਨ. ਸੀ. ਬੀ. ਵਲੋਂ ਰੇਡ ਕੀਤੀ ਗਈ, ਜਿਸ ਦੌਰਾਨ ਭਾਰਤੀ ਸਿੰਘ ਦੇ ਘਰੋਂ ਗਾਂਜਾ ਬਰਾਮਦ ਹੋਇਆ ਹੈ। ਦੋਵਾਂ ਨੂੰ ਐੱਨ. ਸੀ. ਬੀ. ਵਲੋਂ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਭਾਰਤੀ ਸਿੰਘ ਤੇ ਉਸ ਦੇ ਪਤੀ ਨੂੰ ਡਰੱਗਸ ਕੇਸ ’ਚ ਹਿਰਾਸਤ ’ਚ ਲੈਣ ਦੀ ਗੱਲ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਟਵਿਟਰ ’ਤੇ ਦੋਵਾਂ ਦਾ ਖੂਬ ਮਜ਼ਾਕ ਉੱਡਣ ਲੱਗ ਗਿਆ। ਲੋਕਾਂ ਵਲੋਂ ਫਨੀ ਮੀਮਜ਼ ਬਣਾ ਕੇ ਭਾਰਤੀ ਸਿੰਘ ਨੂੰ ਲਪੇਟੇ ’ਚ ਲਿਆ ਜਾ ਰਿਹਾ ਹੈ। ਆਓ ਮਾਰਦੇ ਹਾਂ ਇਕ ਨਜ਼ਰ ਇਨ੍ਹਾਂ ਫਨੀ ਮੀਮਜ਼ ਉੱਪਰ–

1

PunjabKesari


2

PunjabKesari


3

PunjabKesari


4

PunjabKesari


5

PunjabKesari


6

PunjabKesari


7

PunjabKesari


8

PunjabKesari


9

PunjabKesari


10

PunjabKesari

 


Rahul Singh

Content Editor Rahul Singh