ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ, ਬਿਕਨੀ ''ਚ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ

Tuesday, Oct 26, 2021 - 11:56 AM (IST)

ਬੇਲਾ ਹਦੀਦ ਨੇ ਲਾਈ ਹੌਟਨੈੱਸ ਦੀ ਅੱਗ, ਬਿਕਨੀ ''ਚ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ

ਮੁੰਬਈ (ਬਿਊਰੋ) - ਹਾਲੀਵੁੱਡ ਅਦਾਕਾਰਾ ਬੇਲਾ ਹਦੀਦ  ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੀ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ 'ਚ ਬੇਲਾ ਹਦੀਦ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੇ ਇੰਸਟਾਗ੍ਰਾਮ ਦਾ ਤਾਪਮਾਨ ਵਧਾ ਦਿੱਤਾ ਹੈ। ਇਹ ਤਸਵੀਰਾਂ ਬਹੁਤ ਹੀ ਤੇਜ਼ੀ ਨਾਲ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ 'ਚ ਬੇਲਾ ਹਦੀਦ ਭੂਰੇ ਰੰਗ ਦੀ ਬਿਕਨੀ ਅਤੇ ਹਰੇ ਰੰਗ ਦੇ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਹਲਕਾ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਸ਼ਾਨਦਾਰ ਬਣਾਇਆ ਹੈ।

PunjabKesari

ਇਸ ਲੁੱਕ 'ਚ ਅਦਾਕਾਰਾ ਦਾ ਕਾਫੀ ਬੋਲਡ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਕੁਝ ਤਸਵੀਰਾਂ ਚ ਉਹ ਆਪਣੇ ਵਾਲਾਂ ਨਾਲ ਅਤੇ ਕਦੇ ਵਾਲੀਬਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਬੇਲਾ ਦੀ ਇਸ ਪੋਸਟ 'ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟ ਆ ਚੁੱਕੇ ਹਨ।

PunjabKesari

ਜੇ ਗੱਲ ਕਰੀਏ ਬੇਲਾ ਹਦੀਦ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਸ਼ਾਰਟ ਫ਼ਿਲਮ 'Going Home with Bella Hadid' 'ਚ ਨਜ਼ਰ ਆਈ ਸੀ।

PunjabKesari

ਉਹ ਬਤੌਰ ਮਾਡਲ ਕਈ ਫੈਸ਼ਨ ਵੀਕ ਚ ਮਾਡਲਿੰਗ ਕਰ ਚੁੱਕੀ ਹੈ ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

PunjabKesari

PunjabKesari


author

sunita

Content Editor

Related News