AIB : ਇਰਫਾਨ ਖਾਨ ਨੇ ਵੀਡੀਓ ''ਚ ਕੱਢੀਆਂ ਗਾਲ੍ਹਾਂ, ਦੇਖ ਰਹਿ ਜਾਓਗੇ ਹੈਰਾਨ

Monday, Aug 03, 2015 - 03:12 PM (IST)

ਮੁੰਬਈ- ਏ. ਆਈ. ਬੀ. ਨੇ ਇਕ ਵੀਡੀਓ ਬਣਾਈ ਹੈ, ਜਿਹੜੀ ਮੁੜ ਸੁਰਖੀਆਂ ''ਚ ਆ ਗਈ ਹੈ। ਇਸ ਵੀਡੀਓ ''ਚ ਪਹਿਲੀ ਵਾਰ ਇਰਫਾਨ ਖਾਨ ਦਾ ਬਿਲਕੁਲ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਇਰਫਾਨ ਕੁਝ ਲੜਕਿਆਂ ਨਾਲ ਬੈਠੇ ਹਨ।
ਉਹ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ ਤੇ ਨਾਲ ਹੀ ਲੜਕਿਆਂ ਨੂੰ ਪਾਰਟੀ ਗੀਤ ਬਾਰੇ ਦੱਸ ਰਹੇ ਹਨ। ਇਸ ''ਚ ਇਰਫਾਨ ਏ. ਆਈ. ਬੀ. ਦੀ ਟੀਮ ਦੇ ਲੜਕਿਆਂ ਨੂੰ ਬਾਲੀਵੁੱਡ ਪਾਰਟੀ ਗੀਤ ਦੀ ਕਲਾ ਸਿਖਾਉਂਦੇ ਨਜ਼ਰ ਆ ਰਹੇ ਹਨ, ਨਾਲ ਹੀ ਗਾਲ੍ਹਾਂ ਤੇ ਹੋਰ ਵੀ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।

Related News