ਦੇਹ ਵਪਾਰ 'ਚ ਫਸ ਚੁੱਕੀਆਂ ਇਹ ਅਦਾਕਾਰਾਂ ਮਿਲੀਆਂ ਸਨ ਇਤਰਾਜ਼ਯੋਗ ਹਾਲਤ 'ਚ

12/29/2020 11:16:21 AM

ਮੁੰਬਈ (ਬਿਊਰੋ) : ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ 'ਚ ਅਦਾਕਾਰਾਂ ਅਤੇ ਮਾਡਲਸ ਦਾ ਸੈਕਸ ਰੈਕੇਟ 'ਚ ਨਾਂ ਸਾਹਮਣੇ ਆ ਚੁੱਕਾ ਹੈ। ਸੈਕਸ ਰੈਕੇਟ 'ਚ ਨਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ 'ਤੇ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਅੱਜ ਤੁਹਾਨੂੰ ਉਨ੍ਹਾਂ ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਫ਼ਿਲਮ ਇੰਡਸਟਰੀ ਦੀ ਚਕਾਚੌਂਧ ਅਤੇ ਗਲੈਮਰ ਤੋਂ ਦੇਹ ਵਪਾਰ 'ਚ ਫਸ ਚੁੱਕੀਆਂ ਹਨ।

PunjabKesari

ਏਸ਼ ਅੰਸਾਰੀ :-
ਸਾਊਥ ਦੀ ਅਦਾਕਾਰਾ ਏਸ਼ ਅੰਸਾਰੀ ਵੀ ਸੈਕਸ ਰੈਕੇਟ 'ਚ ਫੜੀ ਜਾ ਚੁੱਕੀ ਹੈ। ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਫ਼ਿਲਮ 'ਚਲਤੇ-ਚਲਤੇ' ਅਤੇ 'ਓਮ ਸ਼ਾਂਤੀ ਓਮ' 'ਚ ਏਸ਼ ਅੰਸਾਰੀ ਨਜ਼ਰ ਆ ਚੁੱਕੀ ਹੈ। ਸਾਲ 2015 'ਚ ਨਵੰਬਰ ਦੇ ਮਹੀਨੇ ਰਾਜਸਥਾਨ ਦੇ ਜੋਧਪੁਰ 'ਚ ਇਕ ਹੋਟਲ 'ਚੋਂ ਤਿੰਨ ਹੋਰ ਮਹਿਲਾਵਾਂ ਨਾਲ ਏਸ਼ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

PunjabKesari

ਸ਼ਵੇਤਾ ਬਾਸੂ ਪ੍ਰਸਾਦਿ :-
ਲੜੀਵਾਰ 'ਕਹਾਣੀ ਘਰ-ਘਰ ਕੀ' 'ਚ ਪਾਰਵਤੀ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਬਾਸੂ ਦਾ ਨਾਂ ਵੀ ਸੈਕਸ ਰੈਕੇਟ 'ਚ ਸਾਹਮਣੇ ਆ ਚੁੱਕਾ ਹੈ। ਸ਼ਵੇਤਾ ਨੇ ਕਈ ਸਾਊਥ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਸਾਲ 2014 'ਚ ਹੈਦਰਾਬਾਦ ਦੇ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

PunjabKesari

ਮਿਸ਼ਟੀ ਮੁਖਰਜੀ :-
ਸਾਲ 2014 'ਚ ਜਨਵਰੀ ਦੇ ਮਹੀਨੇ ਇਕ ਹਾਈ ਪ੍ਰੋਫਾਇਲ ਸੈਕਸ ਰੈਕੇਟ ਦਾ ਖ਼ੁਲਾਸਾ ਹੋਇਆ। ਇਸ ਸੈਕਸ ਰੈਕੇਟ ਨੂੰ ਚਲਾਉਣ 'ਚ ਮਿਸ਼ਟੀ ਮੁਖਰਜੀ ਦਾ ਨਾਂ ਸਾਹਮਣੇ ਆਇਆ। ਜਦੋਂ ਪੁਲਸ ਨੇ ਰੇਡ ਮਾਰੀ ਤਾਂ ਮਿਸ਼ਟੀ ਮੁਖਰਜੀ ਨੂੰ ਇਤਰਾਜ਼ਯੋਗ ਹਾਲਤ 'ਚ ਫੜ੍ਹਿਆ ਗਿਆ।

PunjabKesari

ਸ਼ਰਲਿਨ ਚੋਪੜਾ :-
ਸ਼ਰਲਿਨ ਚੋਪੜਾ ਦਾ ਨਾਂ ਵੀ ਸੈਕਸ ਰੈਕੇਟ 'ਚ ਸਾਹਮਣੇ ਆ ਚੁੱਕਾ ਹੈ। ਸ਼ਰਲਿਨ ਕਈ ਵਾਰ ਸੋਸ਼ਲ ਮੀਡੀਆ 'ਤੇ ਖ਼ੁਦ ਕਹਿ ਚੁੱਕੀ ਹੈ ਕਿ ਉਹ ਵੇਸਵਾ ਦੇ ਧੰਦੇ 'ਚ ਸ਼ਾਮਲ ਰਹਿ ਚੁੱਕੀ ਹੈ।

PunjabKesari

ਕਿਨੇਰਾ :-
ਕਿਨੇਰਾ ਤੇਲਗੂ ਅਦਾਕਾਰਾ ਹੈ। ਕਿਨੇਰਾ 'ਤੇ ਕਈ ਵਾਰ ਸੈਕਸ ਬ੍ਰੋਕਰ ਰਹਿਣ ਦੇ ਇਲਜ਼ਾਮ ਲੱਗ ਚੁੱਕੇ ਹਨ।

PunjabKesari

ਭੁਵਨੇਸ਼ਵਰੀ :-
ਤਮਿਲ ਅਦਾਕਾਰਾ ਬੁਵਨੇਸ਼ਵਰੀ 'ਤੇ ਇਲਜ਼ਾਮ ਲੱਗਾ ਸੀ ਕਿ ਉਹ ਆਪਣੇ ਘਰ 'ਚ ਸੈਕਸ ਰੈਕੇਟ ਚਲਾ ਰਹੀ ਸੀ। ਸੈਕਸ ਰੈਕੇਟ ਨੂੰ ਲੈਕੇ ਭੁਵਨੇਸ਼ਵਰੀ ਦੀ ਕਈ ਵਾਰ ਗ੍ਰਿਫ਼ਤਾਰੀ ਹੋ ਚੁੱਕੀ ਹੈ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita