2 ਬੱਚਿਆਂ ਦੇ ਪਿਤਾ ਸੋਹੇਲ ਖਾਨ ਨਾਲ ਚੱਲਿਆ ਹੁਮਾ ਕੁਰੈਸ਼ੀ ਦਾ ਅਫੇਅਰ! (ਦੇਖੋ ਤਸਵੀਰਾਂ)

Wednesday, Aug 05, 2015 - 07:13 PM (IST)

2 ਬੱਚਿਆਂ ਦੇ ਪਿਤਾ ਸੋਹੇਲ ਖਾਨ ਨਾਲ ਚੱਲਿਆ ਹੁਮਾ ਕੁਰੈਸ਼ੀ ਦਾ ਅਫੇਅਰ!  (ਦੇਖੋ ਤਸਵੀਰਾਂ)

ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਭਰਾ ਅਤੇ ਬਾਲੀਵੁੱਡ ਅਭਿਨੇਤਾ ਸੋਹੇਲ ਖਾਨ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਚੱਲ ਰਹੀ ਹੈ। ਇਕ ਚੈਨਲ ਮੁਤਾਬਕ ਅਜਕਲ ਸੋਹੇਲ ਖਾਨ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਨਾਲ ਨਜ਼ਰ ਆ ਰਹੇ ਹਨ। ਸੋਹੇਲ ਨੇ ਹੁਮਾ ਨੂੰ ਇਕ ਲਗਜ਼ਰੀ ਕਾਰ ਤੋਹਫੇ ''ਚ ਦਿੱਤੀ ਹੈ ਅਤੇ ਉਸ ਦੇ ਲਈ ਫਲੈਟ ਵੀ ਦੇਖ ਰਹੇ ਹਨ। ਜੇਕਰ ਇਹ ਖਬਰ ਸੱਚ ਨਿਕਲੀ ਤਾਂ ਖਾਨ ਪਰਿਵਾਰ ਲਈ ਇਹ ਠੀਕ ਨਹੀਂ ਹੋਵੇਗਾ। ਸੋਹੇਲ ਖਾਨ ਦੀ ਪਤਨੀ ਸੀਮਾ ਸਚਦੇਵ ਇਕ ਫੈਸ਼ਨ ਡਿਜ਼ਾਈਨਰ ਹੈ ਅਤੇ ਸੋਹੇਲ ਦੋ ਬੱਚਿਆਂ ਦੇ ਪਿਤਾ ਹਨ। ਸੋਹੇਲ ਅਤੇ ਹੁਮਾ ਇਕ ਪ੍ਰੋਗਰਾਮ ਦੌਰਾਨ ਨੇੜੇ ਆਏ ਸਨ ਅਤੇ ਹੁਣ ਇਨ੍ਹਾਂ ਦੀ ਦੋਸਤੀ ਬਹੁਤ ਡੂੰਘੀ ਹੁੰਦੀ ਜਾ ਰਹੀ ਹੈ।


Related News