‘ਕੁਈਨ ਇਜ਼ ਬੈਕ!’ ਦੀਪਿਕਾ ਪਾਦੂਕੋਣ ਨੇ ਆਪਣੀ ਲੁੱਕ ਨਾਲ ਸ਼ੋਅ ’ਤੇ ਕੀਤਾ ਰਾਜ

Tuesday, Jan 28, 2025 - 04:25 PM (IST)

‘ਕੁਈਨ ਇਜ਼ ਬੈਕ!’ ਦੀਪਿਕਾ ਪਾਦੂਕੋਣ ਨੇ ਆਪਣੀ ਲੁੱਕ ਨਾਲ ਸ਼ੋਅ ’ਤੇ ਕੀਤਾ ਰਾਜ

ਮੁੰਬਈ (ਬਿਊਰੋ) - ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਇੰਡੀਅਨ ਐਂਟਰਟੇਨਮੈਂਟ ਇੰਡਸਟਰੀ ਦੀ ਸਭ ਤੋਂ ਵੱਡੀ ਫੀਮੇਲ ਸੁਪਰਸਟਾਰ ਮੰਨਿਆ ਜਾਂਦਾ ਹੈ। ਸਭਿਆਸਾਚੀ ਦੇ 25ਵੇਂ ਐਨੀਵਰਸਿਰੀ ਸ਼ੋਅ ’ਚ ਦੀਪਿਕਾ ਪਾਦੂਕੋਣ ਨੇ ਜਲਵੇ ਦਿਖਾਏ। ਇਹ ਉਸ ਦੀ ਮਾਂ ਬਣਨ ਤੋਂ ਬਾਅਦ ਪਹਿਲੀ ਜਨਤਕ ਪ੍ਰਫਾਰਮੈਂਸ ਸੀ। ਉਸ ਦੀ ਲੁੱਕ ਨੂੰ ਹਰ ਕੋਈ ਬਸ ਦੇਖਦਾ ਰਿਹਾ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'

ਵ੍ਹਾਈਟ ਪੈਂਟ , ਟਾਪ ਤੇ ਟ੍ਰੈਂਚ ਕੋਟ ਨਾਲ ਸਬਯਸਾਚੀ ਦੇ ਸ਼ਾਨਦਾਰ ਨੈਕਲੈੱਸ, ਜਿਸ 'ਚ ਚੋਕਰ ਤੇ ਰੂਬੀ-ਡਾਇਮੰਡ ਕ੍ਰਾਸ ਪੈਡੇਂਟ ਸ਼ਾਮਲ ਸੀ। ਦੀਪਿਕਾ ਨੇ ਸ਼ੋਅ ਦੀ ਸ਼ੁਰੂਆਤ ਹੀ ਧਮਾਕੇ ਦਾਰ ਅੰਦਾਜ਼ ’ਚ ਕੀਤੀ। ਲੈਦਰ ਦੇ ਦਸਤਾਨੇ ’ਤੇ ਜੜੇ ਬ੍ਰੈਸਲੇਟ ਤੇ ਹੈੱਡਬੈਂਡ ਨੇ ਲੁੱਕ ’ਚ ਚਾਰ ਚੰਨ ਲਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News