‘ਜਾਦੂ ਤੇਰੀ ਨਜ਼ਰ-ਡਾਇਨ ਦਾ ਮੌਸਮ’ 18 ਫਰਵਰੀ ਤੋਂ ਹੋਵੇਗਾ ਰਿਲੀਜ਼
Friday, Feb 14, 2025 - 05:30 PM (IST)

ਮੁੰਬਈ (ਬਿਊਰੋ) - ਸਟਾਰ ਪਲਸ ਨੇ ਮਚ-ਅਵੇਟਿਡ ਸੁਪਰਨੈਚੁਰਲ ਸ਼ੋਅ ‘ਜਾਦੂ ਤੇਰੀ ਨਜ਼ਰ-ਡਾਇਨ ਦਾ ਮੌਸਮ’ ਦੇ ਨਾਲ-ਨਾਲ ਉਸ ਦੀ ਗੇਮ ਨੂੰ ਵੀ ਲਾਂਚ ਕਰ ਦਿੱਤਾ ਹੈ। ਸ਼ੋਅ ਨੂੰ ਲੈ ਕੇ ਪ੍ੱਰੈਸ ਕਾਨਫ੍ਰੈਂਸ ਵਿਚ ਲੀਡ ਅਦਾਕਾਰ ਜੈਨ ਇਬਾਦ ਖਾਨ (ਵਿਹਾਨ) ਅਤੇ ਖੁਸ਼ੀ ਦੂਬੇ (ਗੌਰੀ) ਨੇ ਆਪਣੀ ਹਾਜ਼ਰੀ ਨਾਲ ਮਹਿਫਲ ਲੁੱਟ ਲਈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦਾ ਹੋਇਆ ਭਿਆਨਕ ਐਕਸੀਡੈਂਟ, ਸ਼ੋਅ ਕੀਤਾ ਰੱਦ
ਇਸ ਖਾਸ ਮੌਕੇ ’ਤੇ ਸਿਰਫ ‘ਜਾਦੂ ਤੇਰੀ ਨਜ਼ਰ–ਡਾਇਨ ਦਾ ਮੌਸਮ’ ਦੀ ਸਟਾਰਕਾਸਟ ਹੀ ਨਹੀਂ, ਸਗੋਂ ਸਟਾਰ ਪਲਸ ਦੇ ਦੋ ਹੋਰ ਚਰਚਿਤ ਸ਼ੋਅ ‘ਯੇਹ ਰਿਸ਼ਤਾ ਕਯਾ ਕਹਿਲਾਤਾ ਹੈ’ ਅਤੇ ‘ਉੜਨੇ ਕੀ ਆਸ’ ਦੇ ਲੀਡ ਅਦਾਾਕਾਰ ਵੀ ਸ਼ਾਮਿਲ ਹੋਏ। ਇਹ ਸ਼ੋਅ 18 ਫਰਵਰੀ ਨੂੰ ਸਟਾਰ ਪਲਸ ’ਤੇ ਸ਼ੁਰੂ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8