ਇਸ ਵਿਭਾਗ ''ਚ ਨਿਕਲੀਆਂ ਹਨ ਸਰਕਾਰੀ ਨੌਕਰੀਆਂ, ਜਲਦ ਕਰੋ ਅਪਲਾਈ

03/19/2018 12:11:55 PM

ਆਸਾਮ ਡਿਪਟੀ ਕਮਿਸ਼ਨਰ ਦਫ਼ਤਰ ਨੇ ਅਸਿਸਟੈਂਟ, ਗੋਡਾਊਨ ਕੀਪਰ, ਵਾਚਮੈਨ, ਪਿਊਨ ਅਤੇ ਚੌਕੀਦਾਰ ਦੇ 12 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- 8ਵੀਂ/ਗਰੈਜੂਏਟ ਡਿਗਰੀ + ਕੰਪਿਊਟਰ ਆਪਰੇਸ਼ਨ ਦਾ ਗਿਆਨ + ਡਿਪਲੋਮਾ (ਕੰਪਿਊਟਰ ਐਪਲੀਕੇਸ਼ਨ/ਨਾਲੇਜ)
ਅਹੁਦਿਆਂ ਦਾ ਵੇਰਵਾ
ਜੂਨੀਅਰ ਅਸਿਸਟੈਂਟ
ਈ.ਵੀ.ਐੱਮ. ਗੋਡਾਊਨ ਕੀਪਰ
ਈ.ਵੀ.ਐੱਮ. ਗੋਡਾਊਨ ਵਾਚਮੈਨ
ਆਫਿਸ ਪਿਊਨ
ਆਫਿਸ ਚੌਕੀਦਾਰ
ਅਪਲਾਈ ਕਰਨ ਲਈ ਆਖਰੀ ਤਾਰੀਕ
26 ਮਾਰਚ 2018
ਉਮਰ- ਉਮੀਦਵਾਰ ਦੀ ਉਮਰ 18-38 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਰਿਟੇਨ ਟੈਸਟ ਅਤੇ ਕੰਪਿਊਟਰ ਪ੍ਰੋਫੀਸੀਏਂਸ਼ੀ ਟੈਸਟ 'ਚ ਪ੍ਰਦਰਸ਼ਨ ਅਨੁਸਾਰ ਕੀਤੀ ਜਾਵੇਗੀ।
ਅਪਲਾਈ ਕਿਵੇਂ ਕਰੀਏ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ ਰਾਹੀਂ 26 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।


Related News