RBI ਨੇ ਫਾਰਮਾਸਿਸਟ ਅਹੁਦੇ ਲਈ ਕੱਢੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Saturday, May 15, 2021 - 11:03 AM (IST)

ਨਵੀਂ ਦਿੱਲੀ- ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਫਾਰਮਾਸਿਸਟ ਅਹੁਦੇ ਲਈ ਭਰਤੀਆਂ ਕੱਢੀਆਂ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 3 ਜੂਨ 2021 ਹੈ।
ਸਿੱਖਿਆ ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਫਾਰਮੇਸੀ 'ਚ ਡਿਪਲੋਮਾ ਹੋਣਾ ਚਾਹੀਦਾ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਆਪਣੇ ਐਪੀਲੇਕਸ਼ਨ ਪੱਤਰ ਦੀ ਫੋਟੋਕਾਪੀ ਨਾਲ ਇਸ ਪਤੇ 'ਤੇ ਭੇਜ ਦੇਣ।
ਰੀਜ਼ਨਲ ਡਾਇਰੈਕਟਰ, ਭਾਰਤੀ ਰਿਜ਼ਰਵ ਬੈਂਕ, ਮਨੁੱਖੀ ਸਰੋਤ ਪ੍ਰਬੰਧਨ ਵਿਭਾਗ, ਭਰਤੀ ਭਾਗ, ਸਟੇਸ਼ਨ ਰੋਡ, ਪਾਨਬਾਜ਼ਾਰ, ਗੁਹਾਟੀ 781001
ਅਹੁਦੇ
ਕੁੱਲ ਅਹੁਦੇ- 1
ਪੋਸਟ ਦਾ ਨਾਮ- ਫਾਰਮਾਸਿਸਟ