ਸਟੇਟ ਬੈਂਕ ਆਫ ਇੰਡੀਆ ''ਚ ਮੈਨੇਜਰ ਬਣਨ ਦਾ ਮੌਕਾ, ਜਲਦ ਕਰੋ ਅਪਲਾਈ

03/22/2018 11:38:12 AM

ਸਟੇਟ ਬੈਂਕ ਆਫ ਇੰਡੀਆ ਨੇ ਡਿਪਟੀ ਮੈਨੇਜਰ, ਡਿਪਟੀ ਜਨਰਲ ਮੈਨੇਜਰ, ਸਪੈਸ਼ਲ ਮੈਨੇਜਮੈਂਟ ਐਗਜ਼ੀਕਿਊਟਿਵ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। 52 ਸਾਲ ਤੱਕ ਦੇ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰੋ।
ਸਟੇਟ ਬੈਂਕ ਆਫ ਇੰਡੀਆ
ਵੈੱਬਸਾਈਟ- www.sbi.co.in
ਕੁੱਲ ਅਹੁਦੇ- 119
ਅਹੁਦਿਆਂ ਦਾ ਵੇਰਵਾ- ਡਿਪਟੀ ਮੈਨੇਜਰ, ਡਿਪਟੀ ਜਨਰਲ ਮੈਨੇਜਰ, ਸਪੈਸ਼ਲ ਮੈਨੇਜਮੈਂਟ ਐਗਜ਼ੀਕਿਊਟਿਵ 
ਯੋਗਤਾ- ਸੀ.ਏ./ਆਈ.ਸੀ.ਡਬਲਿਊ/ਏ.ਸੀ.ਐੱਸ./ਐੱਮ.ਬੀ.ਏ. ਜਾਂ ਲਾਅ 'ਚ ਡਿਗਰੀ
ਉਮਰ- ਵਧ ਤੋਂ ਵਧ 35/40/52 ਸਾਲ (ਅਹੁਦੇ ਅਨੁਸਾਰ)
ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 600 ਰੁਪਏ ਅਤੇ ਹੋਰ 100 ਰੁਪਏ
ਆਖਰੀ ਤਾਰੀਕ- 7 ਅਪ੍ਰੈਲ 2018
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰੋ।
ਚੋਣ ਦਾ ਆਧਾਰ- ਸੂਚੀਬੱਧ ਕਰ ਕੇ ਇੰਟਰਵਿਊ ਜਾਂ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ (ਅਹੁਦੇ ਅਨੁਸਾਰ)


Related News