SBI ''ਚ ਮੈਨੇਜਰ ਬਣਨ ਦਾ ਮੌਕਾ, ਜਲਦ ਕਰੋ ਅਪਲਾਈ

01/18/2018 11:52:32 AM

ਸਟੇਟ ਬੈਂਕ ਆਫ ਇੰਡੀਆ 'ਚ ਮੈਨੇਜਰ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਸਿੱਖਿਆ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਕੀਤੀ ਗਈ ਹੈ। ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਅਹੁਦਿਆਂ ਦਾ ਵੇਰਵਾ- ਮੈਨੇਜਰ ਅਤੇ ਚੀਫ ਮੈਨੇਜਰ (ਵੱਖ-ਵੱਖ ਅਹੁਦਿਆਂ ਦੇ ਅਧੀਨ)
ਸਿੱਖਿਆ ਯੋਗਤਾ- ਸੀ.ਏ./ਐੱਮ.ਬੀ.ਏ. ਅਤੇ ਜ਼ਿਆਦਾਤਰ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ
ਉਮਰ- 25 ਤੋਂ 38 ਸਾਲ (ਅਹੁਦੇ ਅਨੁਸਾਰ)
ਆਖਰੀ ਤਾਰੀਕ- 4 ਫਰਵਰੀ 2018
ਚੋਣ- ਸ਼ਾਰਟਲਿਸਟ ਕੀਤੇ ਗਏ ਅਰਜ਼ੀਕਰਤਾਵਾਂ ਦਾ ਇੰਟਰਵਿਊ ਲਿਆ ਜਾਵੇਗਾ।
ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 600 ਹੋਰ ਅਤੇ ਹੋਰ ਵਰਗ ਮੁਫ਼ਤ
ਐਪਲੀਕੇਸ਼ਨ ਪ੍ਰਕਿਰਿਆ- ਉਮੀਦਵਾਰ ਐੱਸ.ਬੀ.ਆਈ. ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ।


Related News