ਦਿੱਲੀ ਪੁਲਸ ''ਚ 10ਵੀਂ ਪਾਸ ਲਈ ਨੌਕਰੀ, ਜਲਦ ਕਰੋ ਅਪਲਾਈ

12/30/2017 12:34:03 PM

ਨਵੀਂ ਦਿੱਲੀ— ਦਿੱਲੀ ਪੁਲਸ 'ਚ 10ਵੀਂ ਪਾਸ ਲਈ ਕਈ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।
ਅਹੁਦਿਆਂ ਦਾ ਵੇਰਵਾ
ਮਲਟੀ ਟਾਸਕਿੰਗ ਸਟਾਫ
ਕੁੱਲ ਅਹੁਦੇ- 707
ਉਮਰ- ਘੱਟੋ-ਘੱਟ ਉਮਰ 18 ਸਾਲ ਅਤੇ ਵਧ ਤੋਂ ਵਧ ਉਮਰ 27 ਸਾਲ
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਹੋਣਾ ਜ਼ਰੂਰੀ। 12ਵੀਂ ਪਾਸ ਨੂੰ ਪਹਿਲ ਦਿੱਤੀ ਜਾਵੇਗੀ।
ਨੌਕਰੀ ਕਰਨ ਦਾ ਸਥਾਨ- ਨਵੀਂ ਦਿੱਲੀ
ਇਸ ਤਰ੍ਹਾਂ ਕਰੋ ਅਪਲਾਈ- ਇਛੁੱਕ ਉਮੀਦਵਾਰ ਸੰਬੰਧਤ ਵੈੱਬਸਾਈਟ 'ਤੇ ਕਲਿੱਕ ਕਰ ਕੇ ਸਾਵਧਾਨੀਪੂਰਵਕ ਆਨਲਾਈਨ ਐਪਲੀਕੇਸ਼ਨ ਪ੍ਰਕਿਰਿਆ ਪੂਰੀ ਕਰੇ। ਉਮੀਦਵਾਰ ਅੱਗੇ ਦੀ ਚੋਣ ਪ੍ਰਕਿਰਿਆ ਲਈ ਆਨਲਾਈਨ ਐਪਲੀਕੇਸ਼ਨ ਪੱਤਰ ਦਾ ਪ੍ਰਿੰਟ ਆਊਟ ਸੁਰੱਖਿਆ ਰੱਖ ਲੈਣ।
ਯੋਗਤਾ- ਉਮੀਦਵਾਰ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 12ਵੀਂ ਅਤੇ ਆਈ.ਟੀ.ਆਈ. ਯੁਕਤ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।
ਆਖਰੀ ਤਾਰੀਕ- 16 ਜਨਵਰੀ 2018
ਚੋਣ ਪ੍ਰਕਿਰਿਆ- ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਐਪਲੀਕੇਸ਼ਨ ਫੀਸ- ਕਿਸੇ ਵੀ ਵਰਗ ਲਈ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ।
ਵੈੱਬਸਾਈਟ- http://www.delhipolice.nic.in/


Related News