ਇੰਡੀਅਨ ਨੇਵੀ ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

01/11/2018 11:04:48 AM

ਭਾਰਤੀ ਜਲ ਸੈਨਾ ਨੇ 108 ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਸਾਰੇ ਵਰਗ ਦੇ ਉਮੀਦਵਾਰ ਮੁਫ਼ਤ ਅਪਲਾਈ ਕਰ ਸਕਦੇ ਹਨ। 
ਕੁੱਲ ਅਹੁਦੇ- 108
ਬਰਾਂਚ ਦਾ ਵੇਰਵਾ- ਐਗਜ਼ੀਕਿਊਟਿਵ ਬਰਾਂਚ, ਟੈਕਨੀਕਲ ਬਰਾਂਚ, ਇਲੈਕਟ੍ਰਿਕਲ ਬਰਾਂਚ ਆਦਿ (ਸ਼ਾਰਟ ਸਰਵਿਸ ਕਮਿਸ਼ਨ ਦੇ ਅਧੀਨ)
ਯੋਗਤਾ- ਸੰਬੰਧਤ ਟਰੇਡ 'ਚ ਬੀ.ਈ./ਬੀਟੈੱਕ
ਵੈੱਬਸਾਈਟ- joinindiannavy.gov.in
ਉਮਰ- ਅਪਲਾਈਕਰਤਾਵਾਂ ਦਾ ਜਨਮ 2 ਜਨਵਰੀ 1994 ਤੋਂ ਪਹਿਲਾਂ ਅਤੇ ਇਕ ਜੁਲਾਈ 1999 ਦੇ ਬਾਅਦ ਨਾ ਹੋਇਆ ਹੋਵੇ। 
ਆਖਰੀ ਤਾਰੀਕ- 25 ਜਨਵਰੀ 2018
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਆਨਲਾਈਨ ਅਪਲਾਈ ਕਰਨ।
ਚੋਣ- ਅਰਜ਼ੀਕਰਤਾਵਾਂ ਦੀ ਚੋਣ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬੀ.ਈ./ਬੀਟੈੱਕ ਦੇ ਨੰਬਰਾਂ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇੰਟਰਵਿਊ ਲਈ ਸੱਦਾ ਦਿੱਤਾ ਜਾਵੇਗਾ।
ਐਪਲੀਕੇਸ਼ਨ ਫੀਸ- ਸਾਰੇ ਵਰਗ ਦੇ ਉਮੀਦਵਾਰ ਮੁਫ਼ਤ ਅਰਜ਼ੀ ਦੇ ਸਕਦੇ ਹਨ।


Related News