ਸਹਿਕਾਰੀ ਖੰਡ ਮਿਲ ਦੇ ਬਾਹਰ ਸਮਰਥਕਾਂ ਸਮੇਤ ਧਰਨੇ 'ਤੇ ਬੈਠੇ ਅਕਾਲੀ ਵਿਧਾਇਕ
Friday, Feb 08, 2019 - 03:38 PM (IST)

ਭੋਗਪੁਰ (ਰਾਜੇਸ਼ ਸੂਰੀ) —ਸਹਿਕਾਰੀ ਖੰਡ ਮਿਲ ਭੋਗਪੁਰ ਦੇ ਬੋਰਡ ਆਫ ਡਾਇਰੈਕਟਰ ਦੀ ਚੋਣ ਨੂੰ ਲੈ ਕੇ ਸਥਿਤੀ ਟਕਰਾਅ ਵਾਲੀ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਹਲਕਾ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਨੇ ਆਪਣੀ ਪਾਰਟੀ ਦੀ ਅਗਵੀ 'ਚ ਸਮਰਥਕਾਂ ਦੇ ਨਾਲ ਮਿਲ ਕੇ ਸਹਿਕਾਰੀ ਖੰਡ ਮਿਲ ਭੋਗਪੁਰ ਦੇ ਬਾਹਰ ਧਰਨਾ ਦਿੱਤਾ।