ਮਾਲਿਆ ਨੇ ਹਵਾਲਗੀ ਦੇ ਹੁਕਮ ਵਿਰੁੱਧ ਅਪੀਲ ਦਾਇਰ ਕਰਨ ਦੀ ਮੰਗੀ ਆਗਿਆ

02/16/2019 1:01:14 AM

ਲੰਡਨ–ਵਿਜੇ ਮਾਲਿਆ ਨੇ ਬਰਤਾਨੀਆ ਦੀ ਇਕ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਬਰਤਾਨੀਆ ਦੇ ਗ੍ਰਹਿ ਮੰਤਰੀ ਵਲੋਂ ਦਿੱਤੇ ਗਏ ਹਵਾਲਗੀ ਦੇ ਹੁਕਮ ਵਿਰੁੱਧ ਅਪੀਲ ਕਰਨ ਦੀ ਆਗਿਆ ਮੰਗੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਸਾਜਿਦ ਨੇ ਮਾਲਿਆ ਵਿਰੁੱਧ ਹਵਾਲਗੀ ਦਾ ਹੁਕਮ ਦਿੰਦਿਆਂ ਅਪੀਲ ਲਈ 14 ਦਿਨ ਦਾ ਸਮਾਂ ਦਿੱਤਾ ਹੈ। ਮਾਲਿਆ ਦੀ ਇਹ ਅਪੀਲ ਉਕਤ ਹੁਕਮ ਆਉਣ ਤੋਂ 10 ਦਿਨ ਬਾਅਦ ਆਈ ਹੈ। ਅਪੀਲ ’ਤੇ ਫੈਸਲਾ ਕਰਨ ਲਈ ਉਸ ਨੂੰ ਇਕ ਸਪੈਸ਼ਲ ਜੱਜ ਕੋਲ ਭੇਜ ਦਿੱਤਾ ਗਿਆ ਹੈ। 
 


Karan Kumar

Content Editor

Related News