ਰੁਪਏ ''ਚ 13 ਪੈਸੇ ਦਾ ਵਾਧਾ, 64.80 ''ਤੇ ਖੁਲਿਆ

10/16/2017 9:42:25 AM

ਨਵੀਂ ਦਿੱਲੀ— ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਸ਼ਾਨਦਾਨ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਈਆਂ ਅੱਜ 13 ਪੈਸੇ ਚੜ੍ਹ ਕੇ 64.80 'ਤੇ ਖੁਲਿਆ ਹੈ। ਪਿਛਲੇ ਹਫਤੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਈਆਂ 64.93 ਦੇ ਪੱਧਰ 'ਤੇ ਬੰਦ ਹੋਇਆ ਸੀ।


Related News