Spicejet ਦੀ ਕਰਜ਼ਾ, ਇਕੁਇਟੀ ਦੇ ਜ਼ਰੀਏ 3,200 ਕਰੋੜ ਰੁਪਏ ਜੁਟਾਉਣ ਦੀ ਯੋਜਨਾ

Saturday, Sep 07, 2024 - 02:02 PM (IST)

ਮੁੰਬਈ (ਭਾਸ਼ਾ) - ਨਕਦੀ ਸੰਕਟ ਨਾਲ ਜੂਝ ਰਹੀ ਘਰੇਲੂ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਕਰਜ਼ਾ ਅਤੇ ਇਕੁਇਟੀ ਅਤੇ ਪ੍ਰਮੋਟਰ ਵੱਲੋਂ ਪੂੰਜੀ ਨਿਵੇਸ਼ ਦੇ ਜ਼ਰੀਏ 3,200 ਕਰੋੜ ਰੁਪਏ ਤੋਂ ਵੱਧ ਜੁਟਾਉਣ ਦੀ ਯੋਜਨਾ ਬਣਾਈ ਹੈ। ਏਅਰਲਾਈਨ ਨੇ ਇਕ ਕਾਰਪੋਰੇਟ ਪੇਸ਼ਕਾਰੀ ’ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :     ਗਣੇਸ਼ ਚਤੁਰਥੀ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਲਾਲਬਾਗਚਾ ਰਾਜਾ ਨੂੰ ਭੇਟ ਕੀਤਾ 20 ਕਿਲੋ ਸੋਨੇ ਦਾ

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!

ਸਪਾਈਸਜੈੱਟ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਦੇਣਦਾਰੀ ਦਾ ਨਿਪਟਾਰਾ, ਬੇੜੇ ਦੇ ਵਿਸਥਾਰ, ਹੋਰ ਸਾਧਾਰਣ ਕੰਪਨੀ ਕੰਮ-ਕਾਜ ਲਈ ਕੀਤੀ ਜਾਵੇਗੀ। ਹਵਾਈ ਕੰਪਨੀ ਨੇ ਪੇਸ਼ਕਾਰੀ ’ਚ ਕਿਹਾ, ‘‘ਸਪਾਈਸਜੈੱਟ ਨੇ ਪਾਤਰ ਸੰਸਥਾਗਤ ਨਿਯੋਜਨ (ਕਿਊ. ਆਈ. ਪੀ.) ਦੇ ਜ਼ਰੀਏ 2,500 ਕਰੋੜ ਰੁਪਏ ਅਤੇ ਵਾਰੰਟ ਅਤੇ ਪ੍ਰਮੋਟਰ ਨਿਵੇਸ਼ ਦੇ ਜ਼ਰੀਏ 736 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਵੀ ਬਣਾਈ ਹੈ।

ਇਹ ਵੀ ਪੜ੍ਹੋ :     ਹੁਣ Swiggy 'ਤੇ ਗੁਪਤ ਢੰਗ ਨਾਲ ਕਰ ਸਕੋਗੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਆਰਡਰ

ਇਹ ਵੀ ਪੜ੍ਹੋ :      ਸਰਕਾਰ ਨੇ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News