ਸਮਾਰਟਵਰਕਸ ਕੋਵਰਕਿੰਗ ਸਪੇਸੇਸ ਲਿਮਟਿਡ ਆਈ. ਪੀ. ਓ. ਲਈ ਸੇਬੀ ਕੋਲ ਦਾਖਲ ਕੀਤੇ ਦਸਤਾਵੇਜ਼

Saturday, Aug 17, 2024 - 12:10 PM (IST)

ਸਮਾਰਟਵਰਕਸ ਕੋਵਰਕਿੰਗ ਸਪੇਸੇਸ ਲਿਮਟਿਡ ਆਈ. ਪੀ. ਓ. ਲਈ ਸੇਬੀ ਕੋਲ ਦਾਖਲ ਕੀਤੇ ਦਸਤਾਵੇਜ਼

ਨਵੀਂ ਦਿੱਲੀ- ਸਮਾਰਟਵਰਕਸ ਕੋਵਰਕਿੰਗ ਸਪੇਸੇਸ ਲਿਮਟਿਡ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਰਾਹੀਂ ਫੰਡ ਜੁਟਾਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਕੋਲ ਸ਼ੁਰੂਆਤੀ ਦਸਤਾਵੇਜ਼ ਦਾਖਲ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਕਰਨ ਪਟੇਲ-ਅੰਕਿਤਾ ਭਾਰਗਵ ਦਾ ਹੋ ਰਿਹਾ ਹੈ ਤਲਾਕ? ਰਿਸ਼ਤੇ ਟੁੱਟਣ ਦੀਆਂ ਅਫਵਾਹਾਂ ਵਿਚਾਲੇ ਅਦਾਕਾਰਾ ਨੇ ਤੋੜੀ ਚੁੱਪੀ

ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਸਾਹਮਣੇ ਦਾਖਲ ਆਈ. ਪੀ. ਓ. ਦਸਤਾਵੇਜ਼ ਅਨੁਸਾਰ ਪ੍ਰਸਤਾਵਿਤ ਇਸ਼ੂ 550 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਅਤੇ 67.59 ਲੱਖ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ (ਓ. ਐੱਫ. ਐੱਸ.) ਦਾ ਸੁਮੇਲ ਹੈ। ਕੰਪਨੀ ਦਾ ਆਈ. ਪੀ. ਓ. ਪ੍ਰੀ-ਇਸ਼ੂ ’ਚ 110 ਕਰੋੜ ਰੁਪਏ ਜੁਟਾਉਣ ਦਾ ਪਲਾਨ ਹੈ। ਅਜਿਹਾ ਹੋਣ ’ਤੇ ਨਵੇਂ ਇਸ਼ੂ ਦਾ ਆਕਾਰ ਘਟਾ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News