ਸੇਬੀ ਅਧਿਕਾਰੀਆਂ ਨੂੰ ਕਰਨਾ ਹੋਵੇਗਾ ਸੰਪਤੀਆਂ ਦਾ ਖੁਲਾਸਾ

Friday, Nov 14, 2025 - 11:18 AM (IST)

ਸੇਬੀ ਅਧਿਕਾਰੀਆਂ ਨੂੰ ਕਰਨਾ ਹੋਵੇਗਾ ਸੰਪਤੀਆਂ ਦਾ ਖੁਲਾਸਾ

ਨਵੀਂ ਦਿੱਲੀ (ਇੰਟ.) - ਸੇਬੀ ਚੇਅਰਮੈਨ ਅਤੇ ਟਾਪ ਅਫਸਰਾਂ ਨੂੰ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਆਪਣੀਆਂ ਸੰਪਤੀਆਂ ਅਤੇ ਦੇਣਦਾਰੀਆਂ ਦਾ ਜਨਤਕ ਖੁਲਾਸਾ ਕਰਨਾ ਚਾਹੀਦਾ ਹੈ। ਇਕ ਉੱਚ ਪੱਧਰੀ ਕਮੇਟੀ ਨੇ ਇਹ ਸੁਝਾਅ ਦਿੱਤਾ ਹੈ ।

ਇਹ ਵੀ ਪੜ੍ਹੋ :    ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਸਾਬਕਾ ਚੀਫ ਵਿਜੀਲੈਂਸ ਕਮਿਸ਼ਨਰ ਪ੍ਰਤਿਊਸ਼ ਸਿਨ੍ਹਾ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਕਿ ਸਾਰੇ ਸੇਬੀ ਬੋਰਡ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਸੰਪਤੀਆਂ, ਦੇਣਦਾਰੀਆਂ, ਵਪਾਰਕ ਗਤੀਵਿਧੀਆਂ ਅਤੇ ਪਰਿਵਾਰਕ ਸਬੰਧਾਂ ਦੇ ਨਾਲ-ਨਾਲ ਹੋਰ ਕਾਰੋਬਾਰੀ ਅਤੇ ਸਬੰਧਤ ਹਿੱਤਾਂ ਦੀ ਸ਼ੁਰੂਆਤੀ, ਸਾਲਾਨਾ ਅਤੇ ਕੁਝ ਵੀ ਬਦਲਾਅ ਹੋਣ ’ਤੇ ਅਤੇ ਉਸ ਤੋਂ ਵੱਖ ਹੋਣ ਸਬੰਧੀ ਖੁਲਾਸਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ :    ਜੇਕਰ ਤੁਸੀਂ ਵੀ ਹੋ HDFC ਬੈਂਕ ਦੇ ਗਾਹਕ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਬੰਦ ਹੋਵੇਗੀ...

ਇਹ ਖੁਲਾਸਾ ਪ੍ਰਸਤਾਵਿਤ ਸੇਬੀ ਦੇ ਨੈਤਿਕਤਾ ਅਤੇ ਪਾਲਣਾ ਦਫਤਰ (ਓ. ਈ. ਸੀ.) ਅਤੇ ਨੈਤਿਕਤਾ ਅਤੇ ਪਾਲਣਾ ਜਾਂਚ ਕਮੇਟੀ (ਓ. ਸੀ. ਈ. ਸੀ.) ਦੇ ਸਾਹਮਣੇ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :     RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ

ਇਹ ਵੀ ਪੜ੍ਹੋ :    ਮਸਾਲਿਆਂ ਨਾਲ 'ਜਾਨ ਨੂੰ ਖ਼ਤਰਾ’: UN ਦੀ ਸੰਸਥਾ ਨੇ 'ਲੇਡ' ਦੀ ਹੱਦ ਕੀਤੀ ਤੈਅ, ਭਾਰਤੀ ਕੰਪਨੀਆਂ ਦੀ ਵਧੀ ਪਰੇਸ਼ਾਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News