ਜਵਾਬੀ ਟੈਰਿਫ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਭਾਰਤੀ ਸੀ-ਫੂਡ ਬਰਾਮਦ

Monday, Apr 07, 2025 - 01:49 PM (IST)

ਜਵਾਬੀ ਟੈਰਿਫ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਭਾਰਤੀ ਸੀ-ਫੂਡ ਬਰਾਮਦ

ਅਮਰਾਵਤੀ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਜਵਾਬੀ ਟੈਰਿਫ ਤੋਂ ਅਮਰੀਕਾ ਨੂੰ ਭਾਰਤ ਦਾ ਸੀ-ਫੂਡ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਸੀ-ਫੂਡ ਐਕਸਪੋਰਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ. ਆਈ.) ਦੇ ਪ੍ਰਧਾਨ ਜੀ. ਪਵਨ ਕੁਮਾਰ ਨੇ ਇਹ ਗੱਲ ਕਹੀ ਹੈ, ਸਾਲ 2023-24 ਚ ਭਾਰਤ ਦਾ ਅਮਰੀਕਾ ਨੂੰ ਸੀ-ਫੂਡ ਬਰਾਮਦ 2.5 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :     ਰਿਕਾਰਡ ਹਾਈ ਤੋਂ ਮੂਧੇ ਮੂੰਹ ਡਿੱਗਾ ਸੋਨਾ, ਜਾਣੋ 24,22,20 ਕੈਰੇਟ ਸੋਨੇ ਦੀ ਕੀਮਤ

ਕੁਮਾਰ ਨੇ ਕਿਹਾ ਕਿ ਅਮਰੀਕਾ ਨੂੰ ਸੀ-ਫੂਡ ਦੀ ਕੁੱਲ ਬਰਾਮਦ ਦਾ 92 ਫੀਸਦੀ ਹਿੱਸਾ ਝੀਂਗਾ ਦਾ ਹੈ ਅਤੇ ਅਸੀਂ ਅਮਰੀਕਾ ਨੂੰ ਝੀਂਗਾ ਦੇ ਸਭ ਤੋਂ ਵੱਡੇ ਸਪਲਾਇਰ ਹਾਂ।

ਇਹ ਵੀ ਪੜ੍ਹੋ :     ਤਨਖਾਹ-ਭੱਤਿਆਂ 'ਚ 10 ਫੀਸਦੀ ਦਾ ਵਾਧਾ, ਐਕਸ-ਗ੍ਰੇਸ਼ੀਆ ਰਾਸ਼ੀ 50,000 ਤੋਂ ਵਧਾ ਕੇ 1,25,000 ਰੁਪਏ ਕੀਤੀ 

ਕੁਮਾਰ ਨੇ ਕਿਹਾ, ‘‘ਇਹ ਟੈਰਿਫ ਵੈਲਯੂ ਚੇਨ ’ਚ ਸਾਰੇ ਹਿੱਸੇਦਾਰਾਂ ਨੂੰ ਨੁਕਸਾਨ ਪਹੁੰਚਾਏਗਾ ਅਤੇ ਇਕ ਆਲ-ਰਾਊਂਡ ਸੰਕਟ ਪੈਦਾ ਕਰੇਗਾ।’’

ਇਹ ਵੀ ਪੜ੍ਹੋ :    RBI ਨੇ 500 ਅਤੇ 10 ਰੁਪਏ ਦੇ ਨੋਟਾਂ 'ਤੇ ਲਿਆ ਵੱਡਾ ਫੈਸਲਾ, ਜੇਕਰ ਘਰ 'ਚ ਰੱਖੀ ਕਰੰਸੀ ਤਾਂ...

ਮੰਨਿਆ ਜਾ ਰਿਹਾ ਹੈ ਕਿ ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਦੇ ਮੁਕਾਬਲੇ ਭਾਰਤ ਬਰਾਮਦ ਦੇ ਮਾਮਲੇ ’ਚ ਪਿੱਛੇ ਰਹਿ ਜਾਵੇਗਾ ਕਿਉਂਕਿ ਇਕਵਾਡੋਰ ’ਤੇ ਸਿਰਫ 10 ਫੀਸਦੀ ਟੈਰਿਫ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵੀਅਤਨਾਮ ’ਤੇ 46 ਫੀਸਦੀ ਅਤੇ ਇੰਡੋਨੇਸ਼ੀਆ ’ਤੇ 32 ਫੀਸਦੀ ਦਾ ਜਵਾਬੀ ਟੈਰਿਫ ਲਗਾਇਆ ਗਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਕੀਮਤ ’ਤੇ ਵੀ ਇਕਵਾਡੋਰ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ :     SBI ਦੀ ਟੈਕਸ ਸੇਵਿੰਗ ਸਕੀਮ ਨੇ ਬਣਾਇਆ ਕਰੋੜਪਤੀ! ਜਾਣੋ ਕਿ ਕਿਵੇਂ ਭਵਿੱਖ ਨੂੰ ਬਣਾ ਸਕਦੇ ਹੋ ਸੁਰੱਖਿਅਤ

ਇਹ ਵੀ ਪੜ੍ਹੋ :      ਡਾਕ ਵਿਭਾਗ ਦਾ ਧੀਆਂ ਨੂੰ ਵੱਡਾ ਤੋਹਫ਼ਾ : 250 ਰੁਪਏ 'ਚ ਖੁਲ੍ਹੇਗਾ ਖਾਤਾ, ਵਿਆਹ ਤੱਕ ਇਕੱਠੇ ਹੋ ਜਾਣਗੇ 56 ਲੱਖ ਰੁਪਏ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News