MRF ਮੁਨਾਫਾ 78.3 ਫੀਸਦੀ ਘਟਿਆ, ਆਮਦਨ 2.3 ਫੀਸਦੀ ਵਧੀ

Saturday, Aug 05, 2017 - 08:49 AM (IST)

MRF ਮੁਨਾਫਾ 78.3 ਫੀਸਦੀ ਘਟਿਆ, ਆਮਦਨ 2.3 ਫੀਸਦੀ ਵਧੀ

 ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਮ. ਆਰ. ਐੱਫ ਦਾ ਮੁਨਾਫਾ 78.3 ਫੀਸਦੀ ਘੱਟ ਕੇ 106.5 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਐੱਮ. ਆਰ. ਐਫ ਦੀ ਆਮਦਨ 3882 ਕਰੋੜ ਰੁਪਏ ਰਹੀ ਸੀ। 
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਐੱਮ. ਆਰ. ਐੱਫ ਦਾ ਐਬਿਟਡਾ 840 ਕਰੋੜ ਰੁਪਏ ਤੋਂ ਘੱਟ ਕੇ 275 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਐੱਮ. ਆਰ. ਐੱਫ ਦਾ ਐਬਿਟਡਾ ਮਾਰਜਨ 24.1 ਫੀਸਦੀ ਤੋਂ ਘੱਟ ਕੇ 7.7 ਫੀਸਦੀ ਰਿਹਾ ਹੈ।


Related News