ਅੰਤਰਰਾਸ਼ਟਰੀ ਉਡਾਨਾਂ ਦੇ ਲਈ ਜੈੱਟ ਦਾ ਕਿਫਾਇਤੀ ਟਿਕਟ ਆਫਰ

Thursday, Aug 31, 2017 - 06:41 PM (IST)

ਅੰਤਰਰਾਸ਼ਟਰੀ ਉਡਾਨਾਂ ਦੇ ਲਈ ਜੈੱਟ ਦਾ ਕਿਫਾਇਤੀ ਟਿਕਟ ਆਫਰ

ਨਵੀਂ ਦਿੱਲੀ— ਹਵਾਈ ਸੇਵਾ ਕੰਪਨੀ ਜੇਟ ਏਅਰਵੇਜ ਨੇ ਅੰਤਰਰਾਸ਼ਟਰੀ ਮਾਰਗਾ 'ਤੇ ਸੱਤ ਦਿਨ ਦੀ ਸੇਲ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਯਾਤਰੀਆਂ ਨੂੰ ਸਭ ਤੋਂ ਘੱਟ ਮੂਲ ਕਿਰਾਏ 'ਤੇ 20 ਫੀਸਦੀ ਦੀ ਛੂਟ ਦਿੱਤੀ ਜਾਵੇਗੀ।
ਏਅਰਲਾਈਨ ਨੇ ਅੱਜ ਦੱਸਿਆ ਕਿ ਇਸ ਸੇਲ ਦੇ ਤਹਿਤ ਟਿਕਟਾਂ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ ਜੋਂ 06 ਸਤੰਬਰ ਤੱਕ ਚੱਲੇਗੀ। ਆਫਰ ਤਹਿਤ ਸੀਟਾਂ ਦੀ ਸੰਖਿਆ ਸੀਮਿਤ ਹੈ ਜੋਂ ਪਹਿਲਾਂ ਆਓ, ਪਹਿਲਾਂ ਜਾਓ ਦੇ ਆਧਾਰ 'ਤੇ ਉਪਲਬਧ ਹੋਵੇਗੀ। ਇਹ ਇਕ ਤਹਿਤ ਜਾ ਦੋਵਾਂ ਪਾਸੇ ਦੀ ਯਾਤਰਾ ਦੇ ਲਈ ਸਿਰਫ ਸਿੱਧੀ ਉਡਾਨ ਦੇ ਲਈ ਮੰਨਿਆ ਹੈ।



 

Co


Related News