ਜੀ. ਐੱਸ. ਟੀ. ਸਲੈਬ ''ਚ ਹੋ ਸਕਦੀ ਹੈ ਤਬਦੀਲੀ

07/17/2018 4:43:30 AM

ਨਵੀਂ ਦਿੱਲੀ-ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਤਹਿਤ ਟੈਕਸਾਂ ਦੀਆਂ ਦਰਾਂ ਤੈਅ ਕਰਨ ਵਾਲੀ ਜੀ. ਐੱਸ. ਟੀ. ਕੌਂਸਲ ਦੀ ਇਸ ਹਫ਼ਤੇ ਦੇ ਅੰਤ 'ਚ ਹੋਣ ਵਾਲੀ ਬੈਠਕ 'ਚ ਕਰ ਦੀਆਂ ਸਲੈਬਾਂ 'ਚ ਤਬਦੀਲੀ ਸੰਭਵ ਹੈ।


Related News