Flipkart ਦੀ ਸ਼ਾਖਾ ABFRL ਤੋਂ ਬਾਹਰ ਨਿਕਲੀ
Wednesday, Jun 04, 2025 - 06:36 PM (IST)

ਨਵੀਂ ਦਿੱਲੀ (ਭਾਸ਼ਾ) - ਈ-ਕਾਮਰਸ ਕੰਪਨੀ ਫਲਿਪਕਾਰਟ ਦੀ ਇਕਾਈ ਫਲਿਪਕਾਰਟ ਇਨਵੈਸਟਮੈਂਟਸ ਨੇ ਆਦਿੱਤਿਆ ਬਿੜਲਾ ਫੈਸ਼ਨ ਐਂਡ ਰਿਟੇਲ ਲਿਮਟਿਡ (ਏ. ਬੀ. ਐੱਫ. ਆਰ. ਐੱਲ.) ’ਚ ਆਪਣੀ ਪੂਰੀ 6 ਫੀਸਦੀ ਹਿੱਸੇਦਾਰੀ ਬੁੱਧਵਾਰ ਨੂੰ 583 ਕਰੋੜ ਰੁਪਏ ’ਚ ਵੇਚ ਦਿੱਤੀ। ਫਲਿਪਕਾਰਟ ਇਨਵੈਸਟਮੈਂਟਸ ਫਲਿਪਕਾਰਟ ਪ੍ਰਾਈਵੇਟ ਲਿਮਟਿਡ (ਐੱਫ. ਪੀ. ਐੱਲ.) ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ ਹੈ। ਐੱਫ. ਪੀ. ਐੱਲ. ਅਮਰੀਕਾ ਸਥਿਤ ਵਾਲਮਾਰਟ ਸਮੂਹ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਇਹ ਵੀ ਪੜ੍ਹੋ : 12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ
‘ਟਰਮ ਸ਼ੀਟ’ ਅਨੁਸਾਰ ਏ. ਬੀ. ਐੱਫ. ਆਰ. ਐੱਲ. ਦੇ 7.31 ਕਰੋਡ਼ ਸ਼ੇਅਰ 79.50 ਰੁਪਏ ਪ੍ਰਤੀ ਸ਼ੇਅਰ ਦੇ ਹੇਠਲੇ ਮੁੱਲ ’ਤੇ ਵੇਚੇ ਗਏ। ਗੋਲਡਮੈਨ ਸਾਕਸ ਇਸ ਸੌਦੇ ਦਾ ਇਕਮਾਤਰ ‘ਬੁਕਰਨਰ’ ਹੈ। ਇਸ ਲੈਣ-ਦੇਣ ’ਚ 7.31 ਕਰੋਡ਼ ਸ਼ੇਅਰ ਦੀ ਵਿਕਰੀ ਸ਼ਾਮਲ ਹੈ, ਜੋ ਮੁੰਬਈ ਸਥਿਤ ਏ. ਬੀ. ਐੱਫ. ਆਰ. ਐੱਲ. ਦੀ ਕਰੀਬ 6 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਬਿਨਾਂ ਸੋਚੇ ਘਰਵਾਲੀ ਨੂੰ ਦਿੱਤੀ ਵੱਡੀ ਰਕਮ ...ਤਾਂ ਆ ਸਕਦਾ ਹੈ IT ਵਿਭਾਗ ਦਾ ਨੋਟਿਸ
ਇਹ ਵੀ ਪੜ੍ਹੋ : IRCTC ਦੇ ਤਤਕਾਲ ਸਿਸਟਮ 'ਚ ਵੱਡਾ Fraud! ਸਰਵੇਖਣ 'ਚ ਹੋਇਆ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8