ਬਜਟ ਪੇਸ਼ ਹੋਣ ਤੋਂ ਬਾਅਦ ਬਾਜ਼ਾਰ ''ਚ ਉਛਾਲ, ਸੈਂਸੈਕਸ 1076 ਅੰਕ, ਨਿਫਟੀ 264 ਅੰਕ ਚੜ੍ਹਿਆ

Wednesday, Feb 01, 2023 - 03:20 PM (IST)

ਬਜਟ ਪੇਸ਼ ਹੋਣ ਤੋਂ ਬਾਅਦ ਬਾਜ਼ਾਰ ''ਚ ਉਛਾਲ, ਸੈਂਸੈਕਸ 1076 ਅੰਕ, ਨਿਫਟੀ 264 ਅੰਕ ਚੜ੍ਹਿਆ

ਬਿਜ਼ਨੈੱਸ ਡੈਸਕ- ਬਜਟ ਦੇ ਦਿਨ ਸਭ ਸੈਕਟਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੈਂਕ, ਰਿਐਲਟੀ, ਮੈਟਲ ਇੰਡੈਕਸ 1 ਫੀਸਦੀ ਦਾ ਵਾਧਾ ਦਿਖਾ ਰਹੇ ਹਨ। ਉਧਰ ਆਇਲ ਐਂਡ ਗੈਸ ਇੰਡੈਕਸ 1 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਇਸ ਦੌਰਾਨ ਸੈਂਸੈਕਸ 532.74 ਅੰਕ ਦੇ ਵਾਧੇ ਨਾਲ 60,082.64 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 148.40 ਅੰਕ ਦੀ ਮਜ਼ਬੂਤੀ ਨਾਲ 17,810.55 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 


author

Aarti dhillon

Content Editor

Related News