ਰੁਪਏ ਦੀ ਮਜ਼ਬੂਤ ਸ਼ੁਰੂਆਤ, 20 ਪੈਸੇ ਵਧ ਕੇ 68.75 ਦੇ ਪੱਧਰ ''ਤੇ ਖੁੱਲ੍ਹਾ

07/19/2019 9:23:36 AM

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਜ਼ੋਰਦਾਰ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 20 ਪੈਸੇ ਦੀ ਮਜ਼ਬੂਤੀ ਨਾਲ 68.75 ਦੇ ਪੱਧਰ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਰੁਪਏ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਕੱਲ੍ਹ ਰੁਪਿਆ 14 ਪੈਸੇ ਟੁੱਟ ਕੇ 68.95 ਦੇ ਪੱਧਰ 'ਤੇ ਬੰਦ ਹੋਇਆ ਸੀ।


Related News