ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

Monday, Aug 10, 2026 - 12:19 PM (IST)

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

ਬਿਜ਼ਨੈੱਸ ਡੈਸਕ - ਪ੍ਰਾਇਮਰੀ ਬਾਜ਼ਾਰ ’ਚ ਇਸ ਹਫਤੇ ਕਾਫੀ ਹਲਚਲ ਰਹਿਣ ਵਾਲੀ ਹੈ। ਵਾਹਨ ਕਲਪੁਰਜ਼ਾ ਕੰਪਨੀ ਧੂਤ ਟ੍ਰਾਂਸਮਿਸ਼ਨ, ਟੇਮਾਸੇਕ ਸਮਰਥਿਤ ਮੋਲਬੀਓ ਡਾਇਗਨੋਸਟਿਕਸ, ਮਿਲਕੀ ਮਿਸਟ ਡੇਅਰੀ ਫੂਡ, ਸ਼ਿਪਰਾਕਟ ਅਤੇ ਬਿਹਾਰੀ ਲਾਲ ਇੰਜੀਨੀਅਰਿੰਗ ਸਮੇਤ 5 ਕੰਪਨੀਆਂ ਆਪਣੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲੈ ਕੇ ਆ ਰਹੀਆਂ ਹਨ। ਇਨ੍ਹਾਂ ਆਈ. ਪੀ. ਓ. ਜ਼ਰੀਏ ਕੰਪਨੀਆਂ ਕੁੱਲ 7,400 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾ ਰਹੀਆਂ ਹਨ।

ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : ਹਸਪਤਾਲ 'ਚ ਦਾਖ਼ਲ ਹੋਏ Sonu Nigam, ਹਾਲਤ ਦੇਖ ਭਾਵੁਕ ਹੋਏ ਪ੍ਰਸ਼ੰਸਕ(Video)

ਮੋਲਬੀਓ ਡਾਇਗਨੋਸਟਿਕਸ ਅਤੇ ਧੂਤ ਟ੍ਰਾਂਸਮਿਸ਼ਨ ਦੇ ਆਈ. ਪੀ. ਓ. 10 ਅਗਸਤ ਨੂੰ ਖੁੱਲ੍ਹਣਗੇ। ਇਸ ਤੋਂ ਬਾਅਦ 11 ਅਗਸਤ ਨੂੰ ਮਿਲਕੀ ਮਿਸਟ ਡੇਅਰੀ ਫੂਡ ਅਤੇ 12 ਅਗਸਤ ਨੂੰ ਸ਼ਿਪਰਾਕਟ ਅਤੇ ਬਿਹਾਰੀ ਲਾਲ ਇੰਜੀਨੀਅਰਿੰਗ ਦੇ ਆਈ. ਪੀ. ਓ. ਖੁੱਲ੍ਹਣਗੇ।

ਇਹ ਵੀ ਪੜ੍ਹੋ :  ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਇਹ ਵੀ ਪੜ੍ਹੋ : ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ ਮਹਿੰਗੀਆਂ, ਫ਼ੈਸਟਿਵ ਸੀਜ਼ਨ ’ਤੇ ਹੋਰ ਵਧ ਸਕਦੇ ਹਨ ਭਾਅ

ਆਈ. ਪੀ. ਓ. ਤੋਂ ਇਕੱਠੀ ਕੀਤੀ ਜਾਣ ਵਾਲੀ ਰਕਮ ਦੀ ਵਰਤੋਂ ਮੁੱਖ ਤੌਰ ’ਤੇ ਕਾਰੋਬਾਰ ਵਧਾਉਣ, ਨਵੀਆਂ ਯੋਜਨਾਵਾਂ ’ਤੇ ਖਰਚਾ, ਕਰਜ਼ਾ ਚੁਕਾਉਣ ਅਤੇ ਹੋਰ ਕਾਰੋਬਾਰੀ ਲੋੜਾਂ ਲਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ :  ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਇਹ ਵੀ ਪੜ੍ਹੋ
: 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News