''ਬਿੱਗ ਬੌਸ'' ਦੇ ਘਰੋਂ ਬਾਹਰ ਹੋਈ ਨੋਰਾ ਫਤਿਹੀ ਦੀਆਂ ਵੇਖੋ ਹੌਟ ਤਸਵੀਰਾਂ
Monday, Jan 04, 2016 - 02:12 PM (IST)

ਮੁੰਬਈ : ''ਬਿੱਗ ਬੌਸ ਡਬਲ ਟ੍ਰਬਲ'' ਦੇ ਇਸ ਹਫਤੇ ਦੇ ਅੰਤ ਵਿਚ ਨੌਰਾ ਫਤਿਹੀ ''ਬਿੱਗ ਬੌਸ'' ਦੇ ਘਰੋਂ ਬਾਹਰ ਹੋ ਗਈ। ਹੋਸਟ ਸਲਮਾਨ ਖਾਨ ਨੇ (ਸ਼ਨੀਵਾਰ ਦੇ ਐਪੀਸੋਡ) ਵਿਚ ਜਿਵੇਂ ਹੀ ਨੌਰਾ ਦੇ ਬਾਹਰ ਜਾਣ ਦਾ ਐਲਾਨ ਕੀਤਾ, ਪ੍ਰਿੰਸ ਨਰੂਲਾ ਦੇ ਹੰਝੂ ਵਹਿ ਤੁਰੇ।
ਦੱਸ ਦੇਈਏ ਕਿ ਨੋਰਾ ਵਾਈਲਡ ਕਾਰਡ ਉਮੀਦਵਾਰ ਬਣ ਕੇ ਘਰ ਵਿਚ ਦਾਖਲ ਹੋਈ ਸੀ। ਉਦੋਂ ਤੋਂ ਹੀ ਪ੍ਰਿੰਸ ਨਾਲ ਉਸਦੀ ਕਾਫੀ ਨੇੜਤਾ ਬਣ ਗਈ ਸੀ। ਏਨਾ ਹੀ ਨਹੀਂ ਪ੍ਰਿੰਸ ਨੇ ਬਿੱਗ ਬੌਸ ਕੋਲੋਂ ਉਸਦੇ ਲਈ ਡੇਟ ਵੀ ਅਰੇਂਜ ਕਰਵਾਈ ਸੀ, ਜਿਸ ਦੌਰਾਨ ਉਸਨੇ ਨੋਰਾ ਨੂੰ ਕਿੱਸ ਵੀ ਕੀਤਾ ਸੀ।