22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Sunday, Dec 31, 2017 - 12:26 AM (IST)

1. ਬਠਿੰਡਾ - ਥਰਮਲ ਪਲਾਂਟ ਦੀ ਹਜ਼ਾਰਾਂ ਏਕੜ ਜ਼ਮੀਨ 'ਤੇ ਸਰਕਾਰ ਦੀ ਅੱਖ :ਖਹਿਰਾ
2. ਗੁਰਦਾਸਪੁਰ - ਮਾਘੀ ਮੇਲੇ 'ਤੇ ਕਾਂਗਰਸ ਨਹੀਂ ਕਰੇਗੀ ਸਿਆਸੀ ਕਾਨਫਰੰਸ
3. ਫਰੀਦਕੋਟ - ਪੁਲਸ ਮੁਲਾਜ਼ਮਾਂ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਆਈ ਸਾਹਮਣੇ
4. ਪਟਿਆਲਾ - ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਸ਼ਾਮਲ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਗ੍ਰਿਫ਼ਤਾਰ
5. ਅੰਮ੍ਰਿਤਸਰ - ਚਰਨਜੀਤ ਚੱਢਾ ਅੰਡਰਗਰਾਊਂਡ, ਵਿਦੇਸ਼ ਜਾਣ ਦਾ ਖਦਸ਼ਾ
6. ਨਵਾਂਸ਼ਹਿਰ - ਕਮਿਸ਼ਨ ਦੀ ਜਾਂਚ 'ਚ ਮੈਂ 'ਬੇਦਾਗ', ਬੋਲਣ ਵਾਲਾ ਬੋਲਦਾ ਰਹੇ : ਰਾਣਾ ਗੁਰਜੀਤ
7. ਸੰਗਰੂਰ - ਧੁੰਦ ਦਾ ਕਹਿਰ, ਬੱਸ ਤੇ ਟਰੱਕ ਦੀ ਟੱਕਰ 'ਚ 3 ਦੀ ਮੌਤ, ਕਈ ਜ਼ਖਮੀ
8. ਲੁਧਿਆਣਾ - STF ਨੇ 20 ਕਰੋੜ ਦੀ ਆਈਸ ਡਰੱਗ ਸਮੇਤ 3 ਨਸ਼ਾ ਤਸਕਰ ਕੀਤੇ ਕਾਬੂ
9. ਬਰਨਾਲਾ - 15 ਬੋਰੀ ਚੂਰਾ ਪੋਸਤ ਸਮੇਤ ਚਾਰ ਕਾਬੂ
10. ਪਠਾਨਕੋਟ  - ਕਾਰ-ਮੋਟਰਸਾਈਕਲ ਵਿਚਾਲੇ ਟੱਕਰ, ਤਿੰਨ ਜ਼ਖ਼ਮੀ
11. ਤਰਨਤਾਰਨ - ਖੁੱਲ੍ਹੇ 'ਚ ਸ਼ੌਚ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਸਰਹੱਦੀ ਜ਼ਿਲ੍ਹਾ ਬਣਿਆ ਤਰਨਤਾਰਨ
12. ਕਪੂਰਥਲਾ -  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਿੱਲੀ 'ਚ ਕਰੇਗੀ ਪ੍ਰਦਰਸ਼ਨ
13. ਮੋਗਾ - ਗੀਤਾ ਭਵਨ ਸਕੂਲ ਵਿਵਾਦ 'ਚ ਆਇਆ ਨਵਾਂ ਮੋੜ
14. ਹੁਸ਼ਿਆਰਪੁਰ - ਪੁਲਸ ਦੇ ਨੱਕ 'ਚ ਦਮ ਕਰਨ ਵਾਲੇ ਤਿੰਨ ਲੁਟੇਰੇ ਗ੍ਰਿਫਤਾਰ
15. ਜਲੰਧਰ -  ਘਰ 'ਚ ਦਾਖਲ ਹੋ ਕੇ ਬਜ਼ੁਰਗ ਮਹਿਲਾ 'ਤੇ ਹਮਲਾ
16. ਮੁਕਤਸਰ  -  ਨਵੇਂ ਵਰੇ ਦੇ ਦਿਨ ਅਨੌਖੇ ਪ੍ਰਦਰਸ਼ਨ ਦੀ ਤਿਆਰੀ
17. ਫਿਰੋਜ਼ਪੁਰ - 'ਹੁਸੈਨੀਵਾਲਾ ਸ਼ਹੀਦੀ ਸਮਾਰਕ ਨੂੰ ਵਿਸ਼ਵ ਪੱਧਰੀ ਸੈਲਾਨੀ ਕੇਂਦਰ ਬਣਾਇਆ ਜਾਵੇਗਾ'
18. ਫਤਿਹਗੜ੍ਹ ਸਾਹਿਬ - 'ਸੂਬੇ ਨੂੰ ਭ੍ਰਿਸ਼ਟਾਚਾਰ ਤੇ ਨਸ਼ਾ ਮੁਕਤ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ'
19. ਮਾਨਸਾ - ਇਕ ਹੋਰ ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ
20. ਮੋਹਾਲੀ - ਗੁ. ਤਾਲਮੇਲ ਕਮੇਟੀ ਨੇ ਚੰਦੂਮਾਜਰਾ ਨੂੰ ਕੀਤਾ ਸਨਮਾਨਿਤ
21. ਰੋਪੜ - ਤਿੰਨ ਦਿਨਾਂ ਲਈ ਬੰਦ ਰਹਿਣਗੀਆਂ ਦਵਾਈ ਦੀਆਂ ਦੁਕਾਨਾਂ
22. ਫਾਜ਼ਿਲਕਾ - ਸੈਮੀਨਾਰ ਲਗਾ ਕੇ ਕਾਨੂੰਨ ਪ੍ਰਤੀ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ


Related News