22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿੱਕ ਕਰੋ

11/15/2017 12:36:59 AM

1. ਮੋਹਾਲੀ - ਬਾਲ ਦਿਵਸ 'ਤੇ ਸਿੱਖਿਆ ਮੰਤਰੀ ਵੱਲੋਂ ਪ੍ਰੀ ਨਰਸਰੀ ਕਲਾਸਾਂ ਦੀ ਸ਼ੁਰੂਆਤ
2. ਮਾਨਸਾ - ਆਂਗਣਵਾੜੀ ਵਰਕਰ 15 ਨੂੰ ਸ਼ੁਰੂ ਕਰਨਗੇ ਜੇਲ੍ਹ ਭਰੋ ਅੰਦੋਲਨ
3. ਫਿਰੋਜ਼ਪੁਰ - ਇਹ ਨੌਨਿਹਾਲ ਨਹੀਂ ਜਾਣਦੇ ਬਾਲ ਦਿਵਸ ਦੇ ਮਾਇਨੇ
4. ਮੋਗਾ -  ਹਿੰਦੂ ਨੇਤਾਵਾਂ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਜਗਤਾਰ ਦਾ ਵਧਿਆ ਰਿਮਾਂਡ
5. ਜਲੰਧਰ - ਕੈਸ਼ ਵੈਨ ਲੁੱਟ ਮਾਮਲਾ : ਮਾਸਟਰ ਮਾਈਂਡ ਸਣੇ 3 ਕਾਬੂ
6. ਗੁਰਦਾਸਪੁਰ - ਸ਼ੱਕੀ ਹਾਲਾਤਾਂ 'ਚ ਗੰਨੇ ਦੇ ਖੇਤ 'ਚ ਮਿਲੀ ਬੱਚੀ ਦੀ ਲਾਸ਼
7. ਅੰਮ੍ਰਿਤਸਰ  - ਸਿੱਖ ਸੰਸਥਾਵਾਂ ਨੇ ਜਥੇਦਾਰ ਵੱਲੋਂ ਜਾਰੀ ਕੀਤੇ ਆਦੇਸ਼ ਦਾ ਕੀਤਾ ਬਾਈਕਾਟ
8. ਪਠਾਨਕੋਟ - ਨਜਾਇਜ਼ ਕਬਜਿਆਂ 'ਤੇ ਚੱਲਿਆ 'ਪੀਲਾ ਪੰਜਾ'
9. ਫਰੀਦਕੋਟ - ਕਿਸਾਨ ਤੋਂ ਲੁਟੇਰੇ ਲੁੱਟ ਲੈ ਗਏ ਸਵਾ ਲੱਖ ਦੀ ਨਗਦੀ
10. ਤਰਨਤਾਰਨ - ਗਾਂਧੀ ਪਾਰਕ ਦੀ ਹਾਲਤ ਹੋਈ ਖਸਤਾ
11. ਕਪੂਰਥਲਾ-  ਸਰਕਾਰੀ ਸਕੂਲਾਂ 'ਚ ਮਿਡ ਡੇ ਮੀਲ ਹੋਇਆ ਬੰਦ!
12. ਸੰਗਰੂਰ - ਵਿਦਿਆਰਥੀਆਂ ਨੇ ਕੈਂਸਰ ਦੀ ਬਿਮਾਰੀ ਤੋਂ ਕੀਤਾ ਜਾਗਰੂਕ
13. ਪਟਿਆਲਾ - ਕੈਪਟਨ ਵੱਲੋਂ ਸੱਦੀ ਮੀਟਿੰਗ ਦਾ ਅਕਾਲੀ ਦਲ ਵੱਲੋਂ ਬਾਈਕਾਟ
14. ਬਠਿੰਡਾ - ਪੁਲਸ ਖੇਡਾਂ 'ਚ 350 ਖਿਡਾਰੀ ਦਿਖਾਉਣਗੇ ਆਪਣਾ ਦਮਖਮ
15. ਮੁਕਤਸਰ  - ਚੀਜ਼ ਲੈਣ ਗਿਆ ਬੱਚਾ ਲਾਪਤਾ, ਅਗਵਾ ਦਾ ਸ਼ੱਕ
16. ਬਰਨਾਲਾ - ਡੀ.ਸੀ. ਤੇ ਐਸ.ਐਸ.ਪੀ. ਵੱਲੋਂ ਸੁਧਾਰ ਘਰ ਦਾ ਦੌਰਾ
17. ਰੋਪੜ -  ਸਰਕਾਰ ਦੇ ਖਿਲਾਫ ਹੋਏ ਆਂਗਣਵਾੜੀ ਵਰਕਰ
18. ਹੁਸ਼ਿਆਰਪੁਰ - ਵਰਲਡ ਡਾਇਬੇਟੀਜ ਡੇ 'ਤੇ ਜਾਗਰੂਕਤਾ ਸੈਮੀਨਾਰ
19. ਲੁਧਿਆਣਾ - ਕਾਰੋਬਾਰੀ ਦੇ ਡਰਾਇਵਰ ਨੂੰ ਗੋਲੀ ਮਾਰ ਫਾਰਚੂਨਰ ਕਾਰ ਲੁੱਟ ਲੈ ਗਏ ਲੁਟੇਰੇ
20. ਨਵਾਂਸ਼ਹਿਰ -ਹਸਪਤਾਲ 'ਚ ਮਰੀਜਾਂ ਨੂੰ ਮਿਲੇਗਾ ਮੁਫਤ ਖਾਣਾ
21. ਫਾਜ਼ਿਲਕਾ - ਸਰਕਾਰ ਦੀ ਲਾਪ੍ਰਵਾਹੀ, ਆਮ ਲੋਕ ਭੁਗਤ ਰਹੇ ਖਾਮਿਆਜਾ
22. ਫਤਿਹਗੜ੍ਹ ਸਾਹਿਬ - ਧਰਸਮੋਤ ਵੱਲੋਂ ਭਲਾਈ ਤੇ ਵਿਕਾਸ ਸਕੀਮਾਂ ਦਾ ਜਾਇਜਾ


Related News