ਮੁੰਬਈ ਲਈ ਖੇਡੇਗਾ ਯਸ਼ਸਵੀ ਜਾਇਸਵਾਲ
Monday, Dec 08, 2025 - 02:02 PM (IST)
ਮੁੰਬਈ– ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਵਿਰੁੱਧ ਤੀਜੇ ਵਨ ਡੇ ਮੁਕਾਬਲੇ ਵਿਚ ਅਜੇਤੂ ਸੈਂਕੜਾ ਬਣਾਉਣ ਵਾਲਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਸਈਅਦ ਮੁਸ਼ਤਾਕ ਅਲੀ ਟਰਾਫੀ (ਐੱਸ.ਐੱਮ. ਏ. ਟੀ.) ਵਿਚ ਆਪਣੀ ਘਰੇਲੂ ਟੀਮ ਮੁੰਬਈ ਲਈ ਖੇਡੇਗਾ। ਜਾਇਸਵਾਲ ਨੇ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਵਿਚ ਘਰੇਲੂ ਟੀਮ ਲਈ ਖੇਡਣ ਦੀ ਸਹਿਮਤੀ ਦੇ ਦਿੱਤੀ ਹੈ।
