ਪਾਕਿ ''ਚ ਦੁਨੀਆ ਦੀ ਸਭ ਤੋਂ ਮੁਸ਼ਕਿਲ ਸਾਈਕਲ ਰੇਸ ਦਾ ਆਯੋਜਨ

07/13/2019 2:54:56 AM

ਖੁੰਜਰਾਬ (ਪਾਕਿਸਤਾਨ)- ਸਮੁੰਦਰ ਤਲ ਤੋਂ ਤਕਰੀਬਨ 5000 ਕਿਲੋਮੀਟਰ ਦੀ ਉਚਾਈ 'ਤੇ ਗਲੇਸ਼ੀਅਰਾਂ ਤੋਂ ਹੋ ਕੇ ਆਉਂਦੀਆਂ ਠੰਡੀਆਂ ਹਵਾਵਾਂ ਵਿਚਾਲੇ ਬਰਫ ਨਾਲ ਢੱਕੀਆਂ ਚੋਟੀਆਂ 'ਤੇ ਪਾਕਿਸਤਾਨ ਵਿਚ ਦੁਨੀਆ ਦੀ ਸਭ ਤੋਂ ਮੁਸ਼ਕਿਲ ਵਿਸ਼ਵ ਪੱਧਰੀ ਸਾਈਕਲ ਰੇਸ ਦਾ ਆਯੋਜਨ ਕੀਤਾ ਜਾ ਰਿਹਾ ਹੈ। 'ਦਿ ਟੂਰ ਦੇ ਖੁੰਜਰਾਬ' ਨਾਂ ਨਾਲ ਆਯੋਜਿਤ ਇਹ ਰੇਸ ਸ਼ਨੀਵਾਰ ਨੂੰ ਸ਼ੁਰੂ ਹੋਈ ਤੇ ਦਾਅਵਾ ਹੈ ਕਿ ਇਹ ਦੁਨੀਆ ਵਿਚ ਸਭ ਤੋਂ ਵੱਧ ਉਚਾਈ 'ਤੇ ਹੋਣ ਵਾਲੀ ਸਾਈਕਲ ਰੇਸ ਹੈ। ਇਸ ਤਰ੍ਹਾਂ ਦੇ ਆਯੋਜਨਾਂ ਦੀਆਂ ਇੱਥੇ ਹੋਰ ਵੀ ਕਈ ਸੰਭਾਵਨਾਵਾਂ ਹਨ। ਜੂਨ ਦੇ ਆਖਰੀ ਹਫਤੇ ਵਿਚ ਆਯੋਜਿਤ ਇਸ ਰੇਸ ਵਿਚ ਤਕਰੀਬਨ 80 ਸਾਈਕਲਿਸਟਾਂ ਨੇ ਹਿੱਸਾ ਲਿਆ ।  


Gurdeep Singh

Content Editor

Related News