ਟਾਟਾ ਸਟੀਲ ਨੇ ਪੀ. ਜੀ. ਟੀ. ਆਈ. ਨਾਲ ਕੀਤਾ ਕਰਾਰ

Thursday, Feb 28, 2019 - 12:50 AM (IST)

ਨਵੀਂ ਦਿੱਲੀ— ਗਲੋਬਲ ਸਟੀਲ ਕੰਪਨੀ ਟਾਟਾ ਸਟੀਲ ਨੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ. ਜੀ. ਟੀ. ਆਈ.) ਦੇ ਨਾਲ 3 ਸਾਲ ਦਾ ਕਰਾਰ ਕੀਤਾ ਹੈ। ਇਸ ਦੇ ਨਾਲ ਹੀ ਉਹ ਪੀ. ਜੀ. ਟੀ. ਆਈ. ਦੀ ਮੁੱਖ ਸਪਾਂਸਰ ਬਣ ਗਈ ਹੈ। ਟਾਟਾ ਸਟੀਲ ਦੇ ਉਪ-ਪ੍ਰਧਾਨ ਸੰਜੀਵ ਪਾਲ ਅਤੇ ਪੀ. ਜੀ. ਟੀ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਉੱਤਮ ਸਿੰਘ ਮੰਡੀ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਕਰਾਰ ਦਾ ਐਲਾਨ ਕੀਤਾ।


Gurdeep Singh

Content Editor

Related News