ਜ਼ਖ਼ਮੀ ਮਾਰਕ੍ਰਾਮ ਦੇ ਕਵਰ ਲਈ ਦੱਖਣੀ ਅਫਰੀਕਾ ਨੇ ਲਿੰਡੇ ਨੂੰ ਬੁਲਾਇਆ
Wednesday, Mar 05, 2025 - 11:07 AM (IST)

ਲਾਹੌਰ– ਦੱਖਣੀ ਅਫਰੀਕਾ ਨੇ ਜ਼ਖ਼ਮੀ ਐਡਨ ਮਾਰਕ੍ਰਾਮ ਦੇ ਕਵਰ ਦੇ ਰੂਪ ਵਿਚ ਖੱਬੇ ਹੱਥ ਦੇ ਸਪਿੰਨ ਗੇਂਦਬਾਜ਼ੀ ਆਲਰਾਊਂਡਰ ਜਾਰਜ ਲਿੰਡੇ ਚੈਂਪੀਅਨਜ਼ ਟਰਾਫੀ ਦੇ ਬਾਕੀ ਮੈਚਾਂ ਲਈ ਟੀਮ ਵਿਚ ਸ਼ਾਮਲ ਕੀਤਾ ਹੈ। ਮਾਰਕ੍ਰਾਮ ਨੂੰ ਇੰਗਲੈਂਡ ਵਿਰੁੱਧ ਮੈਦਾਨ ਵਿਚ ਹੈਮਸਟ੍ਰਿੰਗ ਵਿਚ ਸੱਟ ਲੱਗ ਗਈ ਸੀ ਤੇ ਇਸ ਤੋਂ ਬਾਅਦ ਮੈਚ ਦੇ ਬਾਕੀ ਸਮੇਂ ਮੈਦਾਨ ’ਤੇ ਬਾਹਰ ਰਿਹਾ।