ਸ਼ਿਵਾ ਨੇ ਏਸ਼ੀਆਈ ਚੈਂਪੀਅਨਸ਼ਿਪ ''ਚ ਲਗਾਤਾਰ ਚੌਥਾ ਤਮਗਾ ਕੀਤਾ ਪੱਕਾ

Tuesday, Apr 23, 2019 - 02:24 PM (IST)

ਸ਼ਿਵਾ ਨੇ ਏਸ਼ੀਆਈ ਚੈਂਪੀਅਨਸ਼ਿਪ ''ਚ ਲਗਾਤਾਰ ਚੌਥਾ ਤਮਗਾ ਕੀਤਾ ਪੱਕਾ

ਬੈਂਕਾਕ— ਸ਼ਿਵਾ ਥਾਪਾ ਨੇ ਮੰਗਲਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਲਈ ਇਕ ਹੋਰ ਤਮਗਾ ਪੱਕਾ ਕਰਨ ਦੇ ਨਾਲ ਇਸ ਮੁਕਾਬਲੇ 'ਚ ਲਗਾਤਾਰ ਚਾਰ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣੇ। ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੇ ਤਮਗੇਜਿੱਤਣ ਵਾਲੇ ਅਸਮ ਦੇ 25 ਸਾਲ ਇਸ ਖਿਡਾਰੀ ਨੇ ਲਾਈਟਵੇਟ (60 ਕਿ.ਗ੍ਰਾ) ਵਰਗ ਦੇ ਇਕ ਪਾਸੜ ਮੁਕਾਬਲੇ 'ਚ ਥਾਈਲੈਂਡ ਦੇ ਰੁਜਾਕਰਨ ਜੁਨਤਰੋਂਗ ਨੂੰ 5-0 ਨਾਲ ਕਰਾਰੀ ਹਾਰ ਦਿੱਤੀ ।PunjabKesariਦੋ ਵਾਰ ਦੇ ਰਾਸ਼ਟਰੀ ਚੈਂਪੀਅਨ ਥਾਪਾ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ 2013 'ਚ ਸੋਨਾ, 2015 'ਚ ਕਾਂਸੇ ਤੇ 2017 'ਚ ਰਜਤ ਤਮਗੇ ਪੱਕਾ ਕੀਤਾ ਸੀ।


Related News