ਪ੍ਰੋ ਕਬੱਡੀ ਲੀਗ : ਪਿੰਕ ਪੈਂਥਰਸ ਦੀ ਤਾਮਿਲ ''ਤੇ ਧਮਾਕੇਦਾਰ ਜਿੱਤ

Sunday, Dec 09, 2018 - 11:03 PM (IST)

ਪ੍ਰੋ ਕਬੱਡੀ ਲੀਗ : ਪਿੰਕ ਪੈਂਥਰਸ ਦੀ ਤਾਮਿਲ ''ਤੇ ਧਮਾਕੇਦਾਰ ਜਿੱਤ

ਨਵੀਂ ਦਿੱਲੀ— ਜੈਪੁਰ ਪਿੰਕ ਪੈਂਥਰਸ ਨੇ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਤਾਮਿਲ ਥਲਾਈਵਾਸ ਨੂੰ 37-24 ਨਾਲ ਹਰਾਇਆ। ਜੈਪੁਰ ਦੀ ਟੀਮ ਵਲੋਂ ਦੀਪਕ ਹੁੱਡਾ ਨੇ 9 ਅੰਕ ਜਦਕਿ ਆਨੰਦ ਪਾਟਿਲ ਨੇ 5 ਤੇ ਅਜਿੰਕਿਆ ਪਵਾਰ ਨੇ 4 ਅੰਕ ਹਾਸਲ ਕੀਤੇ। ਸੁਨੀਲ ਨੇ ਸ਼ਾਨਦਾਰ ਡਿਫੇਂਸ ਦਾ ਨਜਾਰਾ ਪੇਸ਼ ਕਰਦੇ ਹੋਏ ਜੈਪੁਰ ਦੇ ਲਈ 5 ਅੰਕ ਹਾਸਲ ਕੀਤੇ।

PunjabKesari


Related News