PBKS v RCB : ਮੈਚ ਤੋਂ ਪਹਿਲਾਂ ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ, ਦੇਖੋ ਅੰਕੜੇ

03/27/2022 2:52:18 PM

ਸਪੋਰਟਸ ਡੈਸਕ- ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਰਮਿਆਨ ਆਈ. ਪੀ. ਐੱਲ. 2022 ਦਾ ਤੀਜਾ ਮੈਚ ਮੁੰਬਈ ਦੇ ਡੀ. ਵਾਈ. ਪਾਟਿਲ ਸਪੋਰਟਸ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਦੇਖੋ ਦੋਵੇਂ ਟੀਮਾਂ ਨਾਲ ਜੁੜੇ ਕੁਝ ਰਿਕਾਰਡ ਤੇ ਸੰਭਾਵੀ ਪਲੇਇੰਗ ਇਲੈਵਨ 'ਤੇ ਇਕ ਨਜ਼ਰ।

ਹੈੱਡ ਟੁ ਹੈੱਡ
ਕੁਲ ਮੈਚ- 28
ਪੰਜਾਬ - 15 ਜਿੱਤੇ
ਬੈਂਗਲੁਰੂ - 13 ਜਿੱਤੇ

ਪਿੱਚ ਰਿਪੋਰਟ
ਡੀ. ਵਾਈ. ਪਾਟਿਲ ਮੈਦਾਨ ਦੀ ਪਿੱਚ ਜੋ ਗੇਂਦਬਾਜ਼ਾਂ ਨੂੰ ਉਛਾਲ ਦਿੰਦੀ ਹੈ। ਅਜਿਹੇ 'ਚ ਦੋਵੇਂ ਮੈਚਾਂ 'ਚ ਉਮੀਦ ਕਰ ਸਕਦੇ  ਹਾਂ ਕਿ 160-170 ਦੇ ਆਸਪਾਸ ਸਕੋਰ ਬਣ ਸਕਦਾ ਹੈ। 

ਸੰਭਾਵੀ ਪਲੇਇੰਗ ਇਲੈਵਨ
ਪੰਜਾਬ ਕਿੰਗਜ਼ : ਸਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਲੀਆਮ ਲਿਵਿੰਗਸਟੋਨ, ​ਭਾਨੁਕਾ ਰਾਜਪਕਸ਼ੇ, ਸ਼ਾਹਰੁਖ ਖਾਨ, ਜੀਤੇਸ਼ ਸ਼ਰਮਾ (ਵਿਕਟਕੀਪਰ), ਓਡੀਅਨ ਸਮਿਥ, ਹਰਪ੍ਰੀਤ ਬਰਾੜ, ਸੰਦੀਪ ਸ਼ਰਮਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ

ਰਾਇਲ ਚੈਲੰਜਰਜ਼ : ਬੈਂਗਲੁਰੂ : ਫਾਫ ਡੁਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਮਹੀਪਾਲ ਲੋਮਰੋਰ, ਸ਼ੇਰਫੇਨ ਦਰਪਫੋਰਡ, ਦਿਨੇਸ਼ ਕਾਰਤਿਕ, ਵਨਿੰਦੁ ਹਸਰੰਗਾ, ਡੇਵਿਡ ਵਿਲੀ, ਹਰਸ਼ਲ ਪਟੇਲ, ਸ਼ਾਹਬਾਜ਼ ਅਹਿਮਦ, ਮੁਹੰਮਦ ਸਿਰਾਜ


Tarsem Singh

Content Editor

Related News