ਲੇਯਲਾ ਫਰਨਾਂਡੀਜ਼ ਨੇ ਜਿੱਤਿਆ ਕਰੀਅਰ ਦਾ 5ਵਾਂ ਖਿਤਾਬ
Monday, Oct 20, 2025 - 06:27 PM (IST)
ਓਸਾਕਾ (ਜਾਪਾਨ)-ਲੇਯਲਾ ਫਰਨਾਂਡੀਜ਼ ਨੇ ਡਬਲਯੂ. ਟੀ. ਏ. ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ 18 ਸਾਲਾ ਕੁਆਲੀਫਾਇਰ ਟੇਰੇਜਾ ਵੈਲੇਂਟੋਵਾ ਨੂੰ 6-0, 5-7, 6-3 ਨਾਲ ਹਰਾ ਕੇ ਆਪਣੇ ਕਰੀਅਰ ਦਾ 5ਵਾਂ ਖਿਤਾਬ ਜਿੱਤ ਲਿਆ।
