IND vs ENG, 2nd ODI: ਥੋੜ੍ਹੀ ਦੇਰ ਤਕ ਹੋਵੇਗੀ ਟਾਸ
Thursday, Jul 16, 2026 - 04:43 PM (IST)
ਸਪੋਰਟਸ ਡੈਸਕ : ਭਾਰਤ ਤੇ ਇੰਗਲੈਂਡ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਇੰਗਲੈਂਡ ਦੇ ਕਾਰਡਿਫ ਦੇ ਸੋਫੀਆ ਗਾਰਡਨਜ਼ ਵਿਖੇ ਖੇਡਿਆ ਜਾਵੇਗਾ। ਟੀਮ ਇੰਡੀਆ ਜਦੋਂ ਇੰਗਲੈਂਡ ਵਿਰੁੱਧ ਭਿੜੇਗੀ, ਤਾਂ ਉਨ੍ਹਾਂ ਦਾ ਟੀਚਾ ਜਿੱਤ ਹਾਸਲ ਕਰਨਾ ਅਤੇ ਸੀਰੀਜ਼ ਵਿੱਚ ਅਜੇਤੂ ਲੀਡ ਹਾਸਲ ਕਰਨਾ ਹੋਵੇਗਾ ਜਦਕਿ ਇੰਗਲੈਂਡ ਮੈਚ ਜਿੱਤ ਕੇ ਸੀਰੀਜ਼ 'ਚ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗਾ।
ਸੰਭਾਵਿਤ ਪਲੇਇੰਗ ਇਲੈਵਨ
ਇੰਗਲੈਂਡ : ਜੈਕਬ ਬੈਥਲ, ਬੇਨ ਡਕੇਟ, ਜੋ ਰੂਟ, ਹੈਰੀ ਬਰੂਕ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸੈਮ ਕੁਰੇਨ, ਵਿਲ ਜੈਕਸ, ਜੋਫਰਾ ਆਰਚਰ, ਲੀਅਮ ਡਾਸਨ, ਜੋਸ਼ ਟੰਗ, ਆਦਿਲ ਰਾਸ਼ਿਦ
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਕੇਐਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਸ਼ਿਵਮ ਦੂਬੇ, ਪ੍ਰਸਿਧ ਕ੍ਰਿਸ਼ਨਾ, ਗੁਰਨੂਰ ਬਰਾੜ/ਪ੍ਰਿੰਸ ਯਾਦਵ/ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ
