ਪੁਰਸ਼ ਟੀਮ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਆਸਟ੍ਰੇਲੀਆ ਹੱਥੋਂ ਮਿਲੀ ਹਾਰ, 3-2 ਨਾਲ ਗੁਆਇਆ ਮੁਕਾਬਲਾ

Sunday, Jun 15, 2025 - 02:22 PM (IST)

ਪੁਰਸ਼ ਟੀਮ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਆਸਟ੍ਰੇਲੀਆ ਹੱਥੋਂ ਮਿਲੀ ਹਾਰ, 3-2 ਨਾਲ ਗੁਆਇਆ ਮੁਕਾਬਲਾ

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਐੱਫ.ਆਈ.ਐੱਚ. ਪ੍ਰੋ ਲੀਗ ਦੇ ਮੈਚ ਵਿਚ ਆਸਟ੍ਰੇਲੀਆ ਵਿਰੁੱਧ 3 ਗੋਲਾਂ ਨਾਲ ਪਿਛੜਨ ਤੋਂ ਬਾਅਦ ਵਾਪਸੀ ਲਈ ਚੰਗੀ ਕੋਸ਼ਿਸ਼ ਕੀਤੀ ਪਰ ਆਖਿਰ ਵਿਚ ਉਹ 2-3 ਨਾਲ ਹਾਰ ਗਈ।

ਆਸਟ੍ਰੇਲੀਆ ਨੇ ਕੋਰਟਨੀ ਸ਼ੋਨੇਲ (16ਵੇਂ ਮਿੰਟ), ਲੈਕਸੀ ਪਿਕਰਿੰਗ (26ਵੇਂ ਮਿੰਟ) ਦੇ ਮੈਦਾਨੀ ਗੋਲ ਤੇ ਟੈਟਮ ਸਟੀਵਰਟ (35ਵੇਂ ਮਿੰਟ) ਦੇ ਪੈਨਲਟੀ ਸਟ੍ਰੋਕ ’ਤੇ ਕੀਤੇ ਗਏ ਗੋਲ ਦੀ ਮਦਦ ਨਾਲ 3-0 ਦੀ ਬੜ੍ਹਤ ਹਾਸਲ ਕੀਤੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ 'ਚ ਲੈਂਡ ਹੋਇਆ ਇੰਗਲੈਂਡ ਦਾ ਲੜਾਕੂ ਜਹਾਜ਼

ਭਾਰਤੀ ਟੀਮ ਨੇ ਹਾਲਾਂਕਿ ਦੀਪਿਕਾ ਤੇ ਨੇਹਾ ਦੇ ਪੈਨਲਟੀ ਕਾਰਨਰ ’ਤੇ ਕੀਤੇ ਗਏ ਗੋਲਾਂ ਨਾਲ ਵਾਪਸੀ ਕੀਤੀ ਪਰ ਉਹ ਹਾਰ ਨਹੀਂ ਟਾਲ ਸਕੀਆਂ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਥਾਣੇ 'ਚੋਂ ਅਚਾਨਕ ਗਾਇਬ ਹੋ ਗਈ ਕਰੋੜਾਂ ਦੀ ਹੈਰੋਇਨ, SHO ਸਣੇ 4 ਮੁਲਾਜ਼ਮਾਂ 'ਤੇ ਡਿੱਗੀ ਗਾਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News