Hockey Asia Cup final: ਭਾਰਤ ਦੀ ਸ਼ਾਨਦਾਰ ਜਿੱਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

Sunday, Sep 07, 2025 - 09:21 PM (IST)

Hockey Asia Cup final: ਭਾਰਤ ਦੀ ਸ਼ਾਨਦਾਰ ਜਿੱਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

ਵੈੱਬ ਡੈਸਕ : ਪੁਰਸ਼ ਹਾਕੀ ਏਸ਼ੀਆ ਕੱਪ 2025 ਫਾਈਨਲ 'ਚ ਭਾਰਤ ਨੇ ਇਕ ਤਰਫਾ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਉੱਤੇ ਕਬਜ਼ਾ ਕਰ ਲਿਆ ਹੈ। ਭਾਰਤ ਨੇ ਦੱਖਣੀ ਕੋਰੀਆ ਖਿਲਾਫ 4-1 ਗੋਲਾਂ ਨਾਲ ਕੱਪ ਆਪਣੇ ਨਾਂ ਕੀਤਾ ਹੈ।

author

Hardeep Kumar

Content Editor

Related News