ਕੋਕੋ ਗੌਫ ਨੂੰ ਹਰਾ ਕੇ ਕੈਨੇਡੀਅਨ ਓਪਨ ਫਾਈਨਲ ਵਿੱਚ ਪੁੱਜੀ ਏਲੀਨਾ ਰਾਇਬਾਕੀਨਾ

Thursday, Aug 13, 2026 - 02:54 PM (IST)

ਕੋਕੋ ਗੌਫ ਨੂੰ ਹਰਾ ਕੇ ਕੈਨੇਡੀਅਨ ਓਪਨ ਫਾਈਨਲ ਵਿੱਚ ਪੁੱਜੀ ਏਲੀਨਾ ਰਾਇਬਾਕੀਨਾ

ਟੋਰਾਂਟੋ, ਕੈਨੇਡਾ- ਕਜ਼ਾਕਿਸਤਾਨ ਦੀ ਦੋ ਵਾਰ ਦੀ ਮੇਜਰ ਚੈਂਪੀਅਨ ਏਲੀਨਾ ਰਾਇਬਾਕੀਨਾ ਨੇ ਅਮਰੀਕੀ ਟੈਨਿਸ ਸਟਾਰ ਕੋਕੋ ਗੌਫ ਨੂੰ ਹਰਾ ਕੇ ਆਪਣੇ ਪਹਿਲੇ ਕੈਨੇਡੀਅਨ ਓਪਨ ਫਾਈਨਲ ਵਿੱਚ ਜਗ੍ਹਾ ਬਣਾਈ। ਦੂਜਾ ਦਰਜਾ ਪ੍ਰਾਪਤ ਰਾਇਬਾਕੀਨਾ ਨੇ ਬੁੱਧਵਾਰ ਨੂੰ ਗੌਫ ਨੂੰ 5-7, 6-2, 6-2 ਨਾਲ ਹਰਾਇਆ ਅਤੇ ਵੀਰਵਾਰ ਦੇ ਫਾਈਨਲ ਵਿੱਚ ਛੇ ਵਾਰ ਦੀ ਮੇਜਰ ਚੈਂਪੀਅਨ ਇਗਾ ਸਵੈਟੇਕ ਖਿਲਾਫ ਖੇਡੇਗੀ। 


author

Tarsem Singh

Content Editor

Related News