ਅਦਿਤੀ ਨੇ ਪਹਿਲੇ ਦੌਰ ’ਚ ਦੋ ਅੰਡਰ 70 ਦਾ ਕਾਰਡ ਖੇਡਿਆ
Friday, Aug 30, 2019 - 03:16 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ 2019 ਕੈਂਬਿਆ ਪੋਰਟਲੈਂਡ ਕਲਾਸਿਕ ’ਚ ਪਹਿਲੇ ਦੌਰ ’ਚ ਦੋ ਅੰਡਰ 70 ਦਾ ਕਾਰਡ ਖੇਡਿਆ। ਅਦਿਤੀ ਇਸ ਕਾਰਡ ਨਾਲ ਸਾਂਝੇ ਤੌਰ ਨਾਲ 52ਵੇਂ ਸਥਾਨ ’ਤੇ ਬਣੀ ਹੋਈ ਹੈ ਜਦ ਕਿ ਮਿ ਜੰਗ ਹੁਰ ਅਤੇ ਹਨਾ ਗਰੀਨ ਨੇ ਅੱਠ ਅੰਡਰ 64 ਦਾ ਕਾਰਡ ਖੇਡ ਕੇ ਸਾਂਝ ਤੌਰ ’ ਤੇ ਬੜ੍ਹਤ ਬਣਾ ਲਈ। ਅਦਿਤੀ ਨੇ ਅੰਤ ’ਚ 15ਵੇਂ ਅਤੇ 16ਵੇਂ ਹੋਲ ’ਚ ਦੋ ਬਰਡੀ ਨਾਲ ਅੰਡਰ ਪਾਰ ਦਾ ਕਾਰਡ ਹਾਸਲ ਕੀਤਾ।