ਟੀ-20 ਵਿਸ਼ਵ ਕੱਪ ਦੇ ਆਯੋਜਨ ਦੀ ਸਮੀਖਿਆ ਲਈ 3 ਮੈਂਬਰੀ ਕਮੇਟੀ ਗਠਿਤ

Tuesday, Jul 23, 2024 - 12:23 PM (IST)

ਕੋਲੰਬੋ–ਕੌਮਾਂਤਰੀ ਓਲੰਪਿਕ ਕਮੇਟੀ (ਆਈ. ਸੀ. ਸੀ.) ਨੇ ਪਿਛਲੇ ਮਹੀਨੇ ਅਮਰੀਕਾ ਤੇ ਵੈਸਟਇੰਡੀਜ਼ ਦੀ ਸਾਂਝੀ ਮੇਜ਼ਬਾਨੀ ਵਿਚ ਹੋਏ ਟੀ-20 ਵਿਸ਼ਵ ਕੱਪ ਦੇ ਆਯੋਜਨ ਦੀ ਸਮੀਖਿਆ ਲਈ ਸੋਮਵਾਰ ਨੂੰ 3 ਮੈਂਬਰੀ ਕਮੇਟੀ ਗਠਿਤ ਕੀਤੀ। ਕਮੇਟੀ ਵਿਚ ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰੋਜਰ ਟ੍ਰੋਜ ਤੇ ਆਈ. ਸੀ. ਸੀ. ਦੇ ਹੋਰ ਦੋ ਨਿਰਦੇਸ਼ਕ ਲਾਸਨ ਨਾਇਡੂ ਤੇ ਇਮਰਾਨ ਖਵਾਜ਼ਾ ਨੂੰ ਜਗ੍ਹਾ ਮਿਲੀ ਹੈ।
ਸਮਝਿਆ ਜਾਂਦਾ ਹੈ ਕਿ ਆਈ. ਸੀ. ਸੀ. ਨੂੰ ਨਿਊਯਾਰਕ, ਫਲੋਰਿਡਾ ਤੇ ਡਲਾਸ ਵਿਚ ਹੋਏ ਮੈਚਾਂ ਦੇ ਆਯੋਜਨ ’ਤੇ 2 ਕਰੋੜ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।


Aarti dhillon

Content Editor

Related News