22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Saturday, Aug 26, 2017 - 10:45 PM (IST)

1. ਪਟਿਆਲਾ- ਡੇਰਾ ਸਿਰਸਾ ਦੇ ਨਾਮਚਰਚਾ ਘਰ ਸੀਲ 
2. ਫਰੀਦਕੋਟ- ਮਾਹੌਲ ਖਰਾਬ ਕਰਨ ਵਾਲਿਆਂ 'ਤੇ ਮਾਮਲਾ ਦਰਜ 
3. ਮੁਕਤਸਰ- ਮਲੋਟ 'ਚ ਹਿੰਸਾ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ
4. ਜਲੰਧਰ- ਰੱਦ ਹੋਈਆਂ ਟਰੇਨਾਂ, ਸਟੇਸ਼ਨ 'ਤੇ ਸੰਨਾਟਾ
5. ਮੋਗਾ- ਕਰਫਿਊ ਲੱਗਾ ਹੋਣ ਕਾਰਨ ਬਰਾਤੀ ਨਹੀਂ ਦੇਖ ਸਕੇ ਵਿਆਹ 
6. ਲੁਧਿਆਣਾ- ਸ਼ਹਿਰ 'ਚ ਸੁਰੱਖਿਆ ਪ੍ਰਬੰਧ ਕੜੇ 
7. ਬਰਨਾਲਾ- ਨਾਮਚਰਚਾ ਘਰ 'ਚੋਂ ਮਿਲੇ ਹਥਿਆਰ ਤੇ ਪੈਟਰੋਲ
8. ਸੰਗਰੂਰ- ਹਿੰਸਾ 'ਚ ਲਹਿਰਾਗਾਗਾ ਦੇ ਦੋ ਲੋਕਾਂ ਦੀ ਮੌਤ 
9. ਗੁਰਦਾਸਪੁਰ- ਗੁਰੂ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤ 'ਚ ਉਤਸ਼ਾਹ
10. ਬਠਿੰਡਾ- ਸ਼ਹਿਰ 'ਚ ਵਧਿਆ ਪੁਲਸ ਦਾ ਪਹਿਰਾ 
11. ਅੰਮ੍ਰਿਤਸਰ- ਸਪਾ ਸੈਂਟਰ ਦੀ ਆੜ੍ਹ 'ਚ ਚੱਲ ਰਿਹਾ ਸੀ ਸੈਕਸ ਰੈਕੇਟ
12. ਮਾਨਸਾ- ਨਾਮਚਰਚਾ ਘਰ 'ਚ ਲਈ ਤਲਾਸ਼ੀ
13. ਫਤਿਹਗੜ੍ਹ ਸਾਹਿਬ- ਪੁਲਸ ਵੱਲੋਂ ਫਲੈਗ ਮਾਰਚ 
14. ਪਠਾਨਕੋਟ- ਹੈਰੋਇਨ ਸਮੇਤ ਦੋ ਗ੍ਰਿਫ਼ਤਾਰ 
15. ਕਪੂਰਥਲਾ- ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਲਈ ਔਰਤਾਂ ਵੱਲੋਂ ਪਹਿਲ 
16. ਫਿਰੋਜ਼ਪੁਰ- ਕਰਫਿਊ 'ਚ4 ਘੰਟਿਆਂ ਦੀ ਮਿਲੀ ਢਿੱਲ
17. ਤਰਨਤਾਰਨ- ਪ੍ਰਸ਼ਾਸਨ ਵੱਲੋਂ ਧਾਰਮਿਕ ਆਗੂਆਂ ਨਾਲ ਮੀਟਿੰਗ 
18. ਨਵਾਂਸ਼ਹਿਰ- ਰੇਲਵੇ ਤੇ ਬੱਸ ਸੇਵਾ ਰਹੀ ਬੰਦ 
19. ਰੋਪੜ- ਰੂਪਨਗਰ 'ਚ ਹਾਈ ਅਲਰਟ 
20. ਹੁਸ਼ਿਆਰਪੁਰ- ਦੋਸਤ ਨੇ ਕੀਤਾ ਦੋਸਤ ਦਾ ਕਤਲ 
21. ਫਾਜ਼ਿਲਕਾ- ਅਬੋਹਰ 'ਚ ਹਟਾਇਆ ਕਰਫਿਊ 
22. ਮੋਹਾਲੀ- ਕੇ.ਸੀ. ਸ਼ਰਮਾ ਦੀ ਕਿਤਾਬ ਹੋਈ ਰਿਲੀਜ਼


Related News