ਇਸ ਸਮੇਂ ਬਹੁਤ ਜਰੂਰੀ ਹੈ ਆਪਣੇ ਇਤਿਹਾਸ ਨੂੰ ਸੰਭਾਲ ਕਰ ਰੱਖਣਾ

Wednesday, Apr 15, 2020 - 05:24 PM (IST)

ਖੁਸ਼ਬੂ

ਸਕੂਲ ’ਚ ਜਦੋਂ ਵੀ ਇਤਿਹਾਸ ਕੀ ਕਲਾਸ ਲੱਗਦੀ ਹੈ ਤਾਂ ਕੁਝ ਬੱਚੇ ਪਿੱਛੇ ਮੇਜਾਂ ਉੱਤੇ ਸੁੱਤੇ ਹੁੰਦੇ ਹਨ ਤੇ ਕੁਝ ਬੜੇ ਹੀ ਰੁਝਾਵੇਂ ਦੇ ਨਾਲ ਇਤਿਹਾਸ ਪੜਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਇਤਿਹਾਸ ਸਾਡੇ ਲਈ ਕਿਉਂ ਜਰੂਰੀ ਹੈ ਜਾਂ ਅਸੀਂ ਇਸ ਨੂੰ ਕਿਉਂ ਸੰਭਾਲ ਕੇ ਰੱਖਿਏ। ਚਲੋਂ ਅੱਜ ਦੇ ਇਸ ਲੇਖ ਦੇ ਵਿਚ ਅਸੀਂ ਦੱਸਦੇ ਹਾਂ ਕਿ ਇਤਿਹਾਸ ਕੀ ਹੁੰਦਾ ਹੈ ਤਾਂ ਪੰਜਾਬ ਦੇ ਇਤਿਹਾਸ ਨੂੰ ਕਿਵੇਂ ਸੰਭਾਲਿਆ ਜਾ ਰਿਹਾ ਹੈ। 

ਇਸੇ ਤਰ੍ਹਾਂ ਪੰਜਾਬ ਦੇ ਇਤਿਹਾਸ ਨੂੰ ਸੰਭਾਲਣ ਦੇ ਲਈ ਵੱਡਾ ਉਪਰਾਲਾ ਕਰ ਰਹੀ ਹੈ ਪੰਜਾਬ ਡਿਜਿਟਲ ਲਾਇਬਰੇਰੀ। ਜੋ ਕਿ ਨ ਕੇਵਲ ਪੰਜਾਬ ਵਿਚ ਕਿੱਸੇ ਇਕ ਧਰਮ ਜਾਂ ਥਾਂ ਦੀ ਸਗੋਂ ਪਾਕਿਸਤਾਨ ਵਿਚ ਬਸਦੇ ਪੰਜਾਬ ਦੇ ਇਤਿਹਾਸ ਦੇ ਨਾਲ ਜੂੜੀ ਜਾਣਕਾਰੀਆਂ ਨੂੰ ਵੀ ਇੱਕਠਾ ਕਰਕੇ ਆੱਨਲਾਈਨ ਕਰ ਰਹੇ ਹਨ ਤਾਕਿ ਉਸਨੂੰ ਸੰਭਾਲ ਕੇ ਰੱਖਿਆ ਜਾ ਸਕੇ। 

ਪੰਜਾਬ ਦੇ ਸੰਬੰਧ ਵਿਚ ਜਾਣਕਾਰੀ ਲੈਣ ਦੇ ਲਈ ਤੂਸੀਂ ਕਈ ਤਰ੍ਹਾਂ ਦੀ ਵੈੱਬਸਾਈਟ ਜਾਂ ਕਿਤਾਬਾਂ ਪੜ ਸਕਦੋ ਹੋ ਪਰ www.panjabdigilib.org ’ਤੇ ਜਾ ਕੇ ਪੰਜਾਬ ਦੇ ਇਤਿਹਾਸ ਦੇ ਨਾਲ ਜੂੜੇ ਵੱਖ-ਵੱਖ ਕਿਤਾਬਾਂ, ਫੋਟੋ, ਮਿਨਿਏਅੱਚਰ, ਕਾਗਜਾਂ ਨੂੰ ਪੜ ਕੇ ਜਾਣਕਾਰੀ ਲੈ ਸਕਦੇ ਹੋ।

PunjabKesari

ਇਤਿਹਾਸ ਕਿਉਂ ਜਰੂਰੀ ਹੈ?
ਇਤਿਹਾਸ ਕਿਸੀ ਇਕ ਧਰਮ ਜਾਂ ਥਾਂ ਦੇ ਨਾਲ ਨਹੀੰ ਜੁੜੀਆ ਹੁੰਦਾ ਹੈ ਸਗੋਂ ਇਹ ਬੀਤੇ ਸਮੇਂ ਦੀਆਂ ਘਟਨਾਵਾਂ, ਥਾਂ, ਲੋਕਾਂ, ਕਿਸੇ ਖਾਸ ਵਿਅਕਤੀ ਦੇ ਬਾਰੇ ਹੁੰਦਾ ਹੈ। ਜਿਸ ਤੋਂ ਉਸ ਥਾਂ ਦੇ ਪਿਛੋਕੜ ਬਾਰੇ ਜਾਣਕਾਰੀ ਮਿਲਦੀ ਹੈ। ਖਾਸ ਕਰਕੇ ਪਤਾ ਲਗਾ ਹੈ ਕਿ ਇਸ ਥਾਂ ਦਾ ਸੱਭਿਆਚਾਰ ਇੱਹੋ ਜਿਹਾ ਕਿਉਂ ਹੈ। ਇਸ ਨਾਲ ਆਉਣ ਬਾਰੇ ਸਮਾਂ ’ਚ ਬੱਚੇ ਆਪਣੇ ਦੇਸ਼, ਰਾਜ, ਸੱਭਿਆਚਾਰ ਦੇ ਨਾਲ ਜੁੜੇ ਰਹਿਣਗੇ ਜੋ ਕਿ ਅੱਜ ਦੇ ਸਮਾਂ ਦੀ ਮੰਗ ਹੈ। ਇਤਿਹਾਸ ਅੱਜ ਦੇ ਸਮੇਂ ਵਿਚ ਰਹਿੰਦੇ ਹੋਏ ਭਵਿੱਖ ਨੂੰ ਬਣਾਉਣ ’ਚ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਮਰੇ ਬੰਦੇ ਦੀ ਲਾਸ਼ 48 ਘੰਟਿਆਂ ਬਾਅਦ ਐਲਾਨ ਦਿੱਤੀ ਜਾਵੇਗੀ ਲਾਵਾਰਿਸ (ਵੀਡੀਓ) 

ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

ਕਿੱਥੋ ਆਇਆ ਇਤਿਹਾਸ ਸ਼ਬਦ 
ਪੰਜਾਬੀ ਦੇ ਇਤਿਹਾਸ ਸ਼ਬਦ ਦਾ ਅੰਗਰੇਜੀ ਵਿਚ ਅਰਥ (ਹਿਸਟੋਰੀ) history ਹੁੰਦਾ ਹੈ। ਪੰਜਾਬੀ ਵਿਚ ਇਸ ਦਾ ਅਰਥ ਪਿਛਲੇ ਸਮਾਗਮਾਂ ਦਾ ਜੋੜ ਹੁੰਦਾ ਹੈ। ਇਸਦਾ ਅਰਥ ਅਤਤੀ, ਪੁਰਾਣੇ ਸਮਿਆਂ, ਇਤਿਹਾਸਕ ਘਟਨਾਵਾਂ ਹੈ, ਜੋ ਸਾਨੂੰ ਸਾਡੇ ਅਤੀਤ ਦੇ ਨਾਲ ਜੁੜੀਆਂ ਘਟਨਾਵਾਂ ਦੇ ਬਾਰੇ ਜਾਣਕਾਰੀ ਦਿੰਦੇ ਹਨ। 

ਪੰਜਾਬ ਦੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ
ਪੰਜਾਬ ਡਿਜਿਟਲ ਲਾਇਬਰੇਰੀ ਵਿਚ ਪੰਜਾਬ ਦੇ ਇਤਿਹਾਸ ਨਾਲ ਜੁੜੇ ਵੱਖ-ਵੱਖ ਰਸਾਲਿਆਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ। ਇਸ ਵਿਚ ਹਰ ਉਸ ਚੀਜ ਨੂੰ ਆੱਨਲਾਇਨ ਸੰਭਾਲ ਕੇ ਰੱਖਿਆ ਗਿਆ ਹੈ, ਜੋ ਆਉਣ ਵਾਲੇ ਬੱਚਿਆਂ ਲਈ ਬਹੁਤ ਜਰੂਰੀ ਹੈ, ਜਿਸ ਨੂੰ ਪੜ ਕੇ ਉਹ ਪੰਜਾਬ ਦੇ ਬਾਰੇ ਹੋਰ ਜਾਣ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਰੱਖੀ ਗਈ ਜਾਣਕਾਰੀ ਕਿਸੇ ਇਕ ਧਰਮ ਜਾਂ ਥਾਂ ਦੇ ਨਾਲ ਨਹੀਂ ਜੁੜੀ ਸਗੋਂ ਇਹ ਪੂਰੇ ਪੰਜਾਬ ਦੇ ਬਾਰੇ ਹੈ। 

PunjabKesari

ਪੜ੍ਹੋ ਇਹ ਵੀ ਖਬਰ - ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਾਲੇ ਸਹਾਇਕ ਧੰਦਿਆਂ ਨੂੰ ਪਈ ਕੋਰੋਨਾ ਦੀ ਮਾਰ, ਆਏ ਬੰਦ ਹੋਣ ਕੰਢੇ

ਪੜ੍ਹੋ ਇਹ ਵੀ ਖਬਰ - ਸਰਹੱਦੀ ਪਿੰਡਾਂ ’ਚ ਮੁੜ ਦਿਖਾਈ ਦਿੱਤਾ ਟਿੱਡੀ ਦਲ ਝੁੰਡ, ਕਿਸਾਨਾਂ ’ਚ ਡਰ ਦਾ ਮਾਹੌਲ      

2 ਕਰੋੜ 30 ਲੱਖ ਪੇਜ ਕਰ ਚੁੱਕੇ ਹਾਂ ਡਿਜਿਟਲ
2003 ਵਿਚ ਪੰਜਾਬ ਦੇ ਇਤਿਹਾਸ ਦੇ ਨਾਲ ਜੂੜੀ ਜਾਣਕਾਰੀ ਨੂੰ ਡਿਜਿਟਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 2 ਕਰੋੜ 30 ਲੱਖ ਪੇਜਾਂ ਨੂੰ ਆਨਲਾਈਨ ਕਰ ਦਿੱਤਾ ਹੈ ਅਤੇ ਹੁਣ ਤੱਕ ਕਈ ਮਿਲਿਅਨ ਪੇਜਾਂ ਨੂੰ ਆਨਲਾਈਨ ਕਰਨਾ ਪਿਆ ਹੈ, ਜਿਸ ਬਾਰੇ ਸਾਡੇ ਕੋਲ ਜਾਣਕਾਰੀ ਹੈ। ਇਸ ਸਾਰੀ ਜਾਣਕਾਰੀ ਨੂੰ ਆੱਨਲਾਈਨ ਕਰਨ ਲਈ ਕਾਫੀ ਖਰਚਾ ਆਉਂਦਾ ਹੈ ਪਰ ਅਸੀਂ ਆਪਣੇ ਸਾੱਫਟਵੇਅਰ, ਟੂਲ ਬਣਾ ਕੇ ਇਸ ਦਾ ਖਰਚ ਕਾਫੀ ਘੱਟ ਕਰ ਲਿਆ ਹੈ। ਇਸ ਵੈੱਬਸਾਈਟ ’ਤੇ ਲੋਕ ਪੰਜਾਬ ਦੇ ਬਾਰੇ ਜਾਣਕਾਰੀ ਪੇਜ਼, ਫੋਟੋ, ਕਿਤਾਬਾਂ ਅਤੇ ਹੋਰ ਵੀ ਕਈ ਤਰੀਕਿਆਂ ਨਾਲ ਲੈ ਸਕਦੇ ਹਨ।

PunjabKesari
ਕੋ ਫਾਉਂਡਰ- ਦਵਿੰਦਰ ਪਾਲ ਸਿੰਘ 


rajwinder kaur

Content Editor

Related News