ਪੰਜਾਬ 'ਚ ਬਦਲੀਆਂ ਦਾ ਦੌਰ ਜਾਰੀ, ਹੁਣ ਇਸ ਵਿਭਾਗ 'ਚ ਹੋਏ ਤਬਾਦਲੇ

Saturday, Aug 31, 2024 - 01:23 PM (IST)

ਪੰਜਾਬ 'ਚ ਬਦਲੀਆਂ ਦਾ ਦੌਰ ਜਾਰੀ, ਹੁਣ ਇਸ ਵਿਭਾਗ 'ਚ ਹੋਏ ਤਬਾਦਲੇ

ਜਲੰਧਰ (ਅਮਿਤ ਸ਼ੋਰੀ)– ਕਮਿਸ਼ਨਰੇਟ, ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ (ਨੇੜੇ ਸਿਵਲ ਹਸਪਤਾਲ ਖਰੜ, ਐੱਸ. ਏ. ਐੱਸ. ਨਗਰ) ਦੇ ਹੁਕਮ ਅਨੁਸਾਰ ਲੋਕ-ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਸੇਫਟੀ ਵਿੰਗ ਤਹਿਤ ਕੰਮ ਕਰ ਰਹੇ ਫੂਡ ਸੇਫਟੀ ਅਧਿਕਾਰੀਆਂ ਦੇ ਤਬਾਦਲੇ/ਐਡਜਸਟਮੈਂਟ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ

ਅਧਿਕਾਰੀ ਦਾ ਨਾਂ------ਕਿੱਥੋਂ-------ਕਿੱਥੇ

ਰਾਜਦੀਪ------ਫਤਹਿਗੜ੍ਹ ਸਾਹਿਬ-1----ਮੋਹਾਲੀ-2

ਸਤਵਿੰਦਰ ਸਿੰਘ-----ਲੁਧਿਆਣਾ-2       ----ਫ਼ਤਹਿਗੜ੍ਹ ਸਾਹਿਬ-1

ਗਗਨਦੀਪ ਕੌਰ-----ਫਰੀਦਕੋਟ ------ਮੁਕਤਸਰ-1

ਜਤਿੰਦਰ ਸਿੰਘ ਵਿਰਕ---ਮੁਕਤਸਰ-1       -----ਲੁਧਿਆਣਾ-2

ਪ੍ਰਭਜੋਤ ਕੌਰ-----ਲੁਧਿਆਣਾ-5       -----ਜਲੰਧਰ-5

ਰਵੀਨੰਦਨ-----ਲੁਧਿਆਣਾ-1 ------ਮੋਹਾਲੀ-1

ਹਰਸਿਮਰਨ ਕੌਰ----ਜਲੰਧਰ-5 ------ਲੁਧਿਆਣਾ-1

ਦਿਵਿਆਜੋਤ ਕੌਰ-----ਸੰਗਰੂਰ-2 ----ਲੁਧਿਆਣਾ-6

ਚਰਨਜੀਤ ਸਿੰਘ----ਸੰਗਰੂਰ-1 -----ਸੰਗਰੂਰ-2 (ਵਾਧੂ ਚਾਰਜ)

ਹਰਵਿੰਦਰ ਸਿੰਘ----ਮੋਹਾਲੀ-1 -----ਫਰੀਦਕੋਟ

ਲਵਪ੍ਰੀਤ ਸਿੰਘ-----ਮੋਹਾਲੀ-3 ----ਮੋਹਾਲੀ-5 (ਵਾਧੂ ਚਾਰਜ)

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News