ਔਰਤਾਂ ਨੇ ਪੰਜਾਬ ਪੁਲਸ ਨੂੰ ਪਾਈਆਂ ਭਾਜੜਾਂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/05/2018 12:11:14 AM

ਬਰਨਾਲਾ— ਫੈਕਟਰੀ ਦੀ ਅੱਗ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ
ਪਟਿਆਲਾ— ਕੈਨੇਡਾ ਤੋਂ ਆਈ ਪੁੱਤ ਦੀ ਲਾਸ਼, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ   
ਮਾਨਸਾ— ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਕੀਤਾ ਪਤੀ ਦਾ ਕਤਲ
ਅੰਮ੍ਰਿਤਸਰ— ਔਰਤਾਂ ਨੇ ਪੰਜਾਬ ਪੁਲਸ ਨੂੰ ਪਾਈਆਂ ਭਾਜੜਾਂ  
ਰੋਪੜ— ਅਜਵਿੰਦਰ ਤੇ ਦਲਜੀਤ ਚੀਮਾ ਦੀ ਫੋਟੋ ਕਾਰਨ ਛਿੜ੍ਹਿਆ ਸਿਆਸੀ ਵਿਵਾਦ
ਕਪੂਰਥਲਾ— ਸੁਲਤਾਨਪੁਰ ਲੋਧੀ ਦੇ 50 ਪਿੰਡਾਂ ਨੂੰ ਸ਼ਿੰਗਾਰਨ ਵਿਦੇਸ਼ਾਂ ਤੋਂ ਪੁੱਜੀਆਂ ਟੀਮਾਂ   
ਹੁਸ਼ਿਆਰਪੁਰ— ਸੜਕ ਦੀ ਖਸਤਾ ਹਾਲਤ ਤੋਂ ਪਰੇਸ਼ਾਨ ਪਿੰਡ ਵਾਸੀਆਂ ਦਾ ਪ੍ਰਦਰਸ਼ਨ
ਲੁਧਿਆਣਾ— ਫੇਕ ਕਾਲ ਤੋਂ ਪਰੇਸ਼ਾਨ ਫਾਇਰ ਸਟੇਸ਼ਨ 
ਫਾਜ਼ਿਲਕਾ— ਲੋਕਾਂ ਨੇ ਚੋਰ ਨੂੰ ਦਿੱਤੀ ਤਾਲੀਬਾਨੀ ਸਜ਼ਾ, ਵੀਡੀਓ ਵਾਇਰਲ
ਗੁਰਦਾਸਪੁਰ— ਕਿਸਾਨਾਂ ਨਾਲ ਧੱਕੇਸ਼ਾਹੀ 'ਤੇ ਉਤਰਿਆ ਪੁਲਸ ਪ੍ਰਸ਼ਾਸਨ
ਜਲੰਧਰ— ਗੰਨਾ ਕਾਸ਼ਤਕਾਰਾਂ ਨੇ ਹਾਈਵੇਅ ਕੀਤਾ ਜਾਮ
ਸੰਗਰੂਰ— ਕੁਰਾਨ ਸ਼ਰੀਫ ਬੇਅਦਬੀ ਮਾਮਲਾ : ਨਰੇਸ਼ ਤੇ ਵਿਜੈ ਧੂਰੀ ਅਦਾਲਤ 'ਚ ਪੇਸ਼
ਪਠਾਨਕੋਟ— ਸ਼ਹੀਦ ਕਮਲਜੀਤ ਸਿੰਘ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
ਫਰੀਦਕੋਟ— ਗੈਰ ਰਜਿਸਟਰਡ ਐਂਬੂਲੈਂਸਾਂ ਤੇ ਜ਼ਿਲਾ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਫਤਿਹਗੜ੍ਹ ਸਾਹਿਬ— ਪੰਜਾਬ ਪੇਂਡੂ ਜਲ ਤੇ ਸੈਨੀਟੇਸ਼ਨ ਸੁਧਾਰ ਪ੍ਰੋਜੈਕਟ ਦਾ ਆਯੋਜਨ
ਬਠਿੰਡਾ— ਹੜਤਾਲ 'ਤੇ ਬੈਠੇ ਪਟਵਾਰੀਆਂ ਦੀ ਸਰਕਾਰ ਨੂੰ ਚਿਤਾਵਨੀ
ਤਰਨਤਾਰਨ— ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਚਿੱਤਰ ਸਿੰਘ ਢਿੱਲੋਂ ਨੂੰ ਅਦਾਲਤ ਨੇ ਕੀਤਾ ਬਰੀ
ਮੋਹਾਲੀ— ਲਖਨੌਰ-ਲਾਂਡਰਾ ਸੜਕ ਦੀ ਮੁਰੰਮਤ ਦਾ ਕੰਮ ਜਲਦ ਹੋਵੇਗਾ ਪੂਰਾ
ਮੋਗਾ— ਸਿੱਖਿਆ ਮੰਤਰੀ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ 'ਸਰਕਾਰੀ ਮਿਡਲ ਸਕੂਲ'   
ਮੁਕਤਸਰ— ਪੁਲਸ ਨੇ ਸੁਲਝਾਈ ਲੁੱਟ ਦੀ ਵਾਰਦਾਤ, ਦੋਸ਼ੀ ਗ੍ਰਿਫਤਾਰ
ਫਿਰੋਜ਼ਪੁਰ— ਪਦਮਸ਼੍ਰੀ ਵਿਜੈ ਚੋਪੜਾ ਜੀ ਵਲੋਂ ਐਂਬੂਲੈਂਸ ਨੂੰ ਹਰੀ ਝੰਡੀ
ਨਵਾਂਸ਼ਹਿਰ— ਪੀੜਤ ਮਹਿਲਾਵਾਂ ਦੀ ਮਦਦ ਸੰਬਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ


Related News