8:30 ਵਜੇ ਦੇਖੋ ਸਿਮਰਜੀਤ ਬੈਂਸ ਦਾ ਲਾਈਵ ਇੰਟਰਵਿਊ

06/23/2020 8:17:05 PM

ਜਲੰਧਰ : ਕੇਂਦਰ ਵਲੋਂ ਹਾਲ ਹੀ 'ਚ ਪਾਸ ਕੀਤੇ ਗਏ ਖੇਤੀ ਸੋਧ ਆਰਡੀਨੈਂਸ ਖਿਲਾਫ ਸਾਈਕਲ ਰੋਸ ਰੈਲੀ ਕਰ ਰਹੇ ਸਿਮਰਜੀਤ ਸਿੰਘ ਬੈਂਸ ਨਾਲ ਪੱਤਰਕਾਰ ਰਮਨਸੋਢੀ ਵਲੋਂ ਹਾਲ ਹੀ 'ਚ ਇਕ ਇੰਟਰਵਿਊ ਕੀਤਾ ਗਿਆ ਹੈ। ਇਸ ਦਾ ਰਿਕਾਰਡਿਡ ਲਾਈਵ ਤੁਸੀਂ ਠੀਕ 8:30 ਵਜੇ 'ਜਗ ਬਾਣੀ' ਦੇ ਫੇਸਬੁੱਕ ਅਤੇ ਯੂ. ਟਿਊਬ ਪੇਜ਼ 'ਤੇ ਵੇਖ ਸਕੋਗੇ।


Deepak Kumar

Content Editor

Related News