ਖੁਸ਼ਖ਼ਬਰੀ Kuwait, Iraq, Dubai, Abu Dhabi, Oman ਵਿਚ ਨਿਕਲੀਆਂ Jobs

Monday, Apr 25, 2022 - 02:33 AM (IST)

ਜਲੰਧਰ (ਬਿਊਰੋ) : ਪੂਰੀ ਜਾਣਕਾਰੀ ਲਈ ਪੜ੍ਹੋ ਸਾਡੀ ਇਹ ਖ਼ਾਸ ਖ਼ਬਰ। Iraq, Kuwait, Dubai, Abu Dhabi, Oman ਦੀਆਂ ਮਸ਼ਹੂਰ ਕੰਪਨੀਆਂ ’ਚ ਨਿਕਲੀਆਂ ਨੌਕਰੀਆਂ। Iraq ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Electrical Engineer ਅਤੇ Mechanical Engineer ਦੀ। Kuwait ਵਿੱਚ ਨਿਕਲੀ GCC + Indian License ਵਾਲੇ Heavy Driver ਲਈ ਨੌਕਰੀਆਂ, Kuwait ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ, ਹੈਵੀ ਬੱਸਾਂ ਲਈ Diesel Mechanic, Auto Electrician, Electrical Technician, Tyre Man, Denter ਦੀ
Dubai ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Metro Station Project ਲਈ General Cleaners ਦੀ।
Abu Dhabi ਦੀ ਮਸ਼ਹੂਰ ਕੰਪਨੀਆਂ ਨੂੰ ਲੋੜ ਹੈ Swipping Machine Operator, Light Driver, ਮੈਸਨ, ਲੇਬਰ ਦੀ

Oman ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Store Assistant ਦੀ।

ਪੂਰੀ ਜਾਣਕਾਰੀ ਲਈ ਪੜ੍ਹੋ ਇਹ ਪੂਰੀ ਖ਼ਬਰ
Iraq  ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Electrical Engineer  ਦੀ। ਜਿਸ ਕੋਲ 3 ਸਾਲ Gulf ਦਾ ਤਜਰਬਾ ਹੋਵੇ।  Degree Holder, Fluent in English, Knowledge of Electrical Panels & able to work Independently Drawings,  Salary: 2500 USD + Food + Accommodation + Transportation

Mechanical Engineer  ਦੀ। ਜਿਸ ਕੋਲ 3 ਸਾਲ ਤੋਂ ਜ਼ਿਆਦਾ Gulf ਦਾ ਤਜਰਬਾ ਹੋਵੇ। Degree Holder, Fluent in English, Able to work  Independently on Drawings For Electrical/Plubing/Ducting/HVAC
Salary: 2500 USD + Food + Accommodation + Transportation
Kuwait ਦੀ ਮਸ਼ਹੂਰ ਕੰਪਨੀ Equipment Rental ਨੂੰ ਲੋੜ ਹੈ GCC + Indian Heavy License ਵਾਲੇ 
Opt Dozer
Opt Grader
Opt Excavator
Opt Mobile Crane
Opt Loader ਦੀ, ਜਿਨ੍ਹਾਂ ਦੀ ਉਮਰ 25 ਤੋਂ 40 ਸਾਲ ਹੋਵੇ। 
Salary: 150KD + Accommodation + Overtime As per work 

Kuwait ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Diesel Mechanic ਦੀ। ਜਿਸ ਕੋਲ IIT-Diploma ਦੇ ਨਾਲ 3 ਸਾਲ Gulf ਦਾ Heavy Vehicle / Buses ਦਾ ਤਜੁਰਬਾ ਹੋਵੇ। Salary: 150-200 KD + Accommodation,
Auto Electrician ਦੀ। ਜਿਸ ਕੋਲ IIT-Diploma in Automobile ਦੇ ਨਾਲ 3 ਸਾਲ Gulf ਦਾ Heavy Vehicle / Buses ਦਾ ਤਜੁਰਬਾ ਹੋਵੇ। Salary: 150-200 KD + Accommodation
Electrical Technician ਦੀ। ਜਿਸ ਕੋਲ IIT-Diploma in Electronics  ਦੇ ਨਾਲ 3 ਸਾਲ Gulf ਦਾ Heavy Vehicle / Buses ਦਾ ਤਜੁਰਬਾ ਹੋਵੇ। Salary: 150-200 KD + Accommodation
Tyre Man ਦੀ। ਜਿਸ ਕੋਲ 3 ਸਾਲ ਦਾ India ਜਾਂ Gulf ਦਾ Heavy Vehicle / Buses ਦਾ ਤਜੁਰਬਾ ਹੋਵੇ।  Salary: 175 KD + Accommodation
Denter ਦੀ। ਜਿਸ ਕੋਲ 3 ਸਾਲ ਦਾ India ਜਾਂ Gulf ਦਾ Heavy Vehicle / Buses ਦਾ ਤਜੁਰਬਾ ਹੋਵੇ।  Salary: 150-175 KD + Accommodation

Dubai  ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Metro Station Project ਲਈ- General Cleaners ਦੀ।
ਜਿਨ੍ਹਾਂ ਨੂੰ Basic English ਆਉਂਦੀ ਹੋਵੇ।  All types of Cleaning At Depot / Station Areas / Carpark / Washrooms/ Common Areas / Floor / Toilets)  Age 20-33 Year | Min 10th Pass | ECNR Passport | Duty: 12 Hours | 6 Days a Week, CLEAN SHAVE | NO TATTOO , Salary: 1100 AED + ACCOMMODATION + TRANSPORTATION + INSURANCE
 
Dubai ਦੀ ਮਸ਼ਹੂਰ ਕੰਪਨੀ Ginco General Contracting LLC ਨੂੰ ਤੁਰੰਤ ਲੋੜ ਹੈ  Shuttering Carpenter ਦੀ। ਜਿਨ੍ਹਾਂ ਕੋਲ Gulf Experience ਹੋਵੇ।  ਜਿਨ੍ਹਾਂ ਦੀ ਉਮਰ 20-40 ਸਾਲ (Age 20-40 Year) ਹੋਵੇ  ਡਿਓਟੀ 8 ਘੰਟੇ Duty: 8 Hours, ਹਫ਼ਤੇ ਵਿੱਚ 6 ਦਿਨ ਕੰਮ (Work 6 Days in a Week), SALARY : 1000 AED + Contract System + Accommodation, Gross Salary :1400-1800 AED 

Steel Fixer ਦੀ ਲੋੜ ਹੈ। ਜਿਨ੍ਹਾਂ ਕੋਲ Gulf Experience ਹੋਵੇ।  ਜਿਨ੍ਹਾਂ ਦੀ ਉਮਰ 20-40 ਸਾਲ (Age 20-40 Year) ਹੋਵੇ  ਡਿਓਟੀ 8 ਘੰਟੇ Duty: 8 Hours, ਹਫ਼ਤੇ ਵਿੱਚ 6 ਦਿਨ ਕੰਮ (Work 6 Days in a Week), SALARY : 1000 AED + Contract System + Accommodation, Gross Salary :1400-1800 AED

Mason (Block/Plaster) Professional Mason ਦੀ। ਜਿਨ੍ਹਾਂ ਨੂੰ 4 ਸਾਲ ਦਾ ਤਜੁਰਬਾ ਹੋਵੇ। ਜਿਨ੍ਹਾਂ ਦੀ ਉਮਰ 20-40 ਸਾਲ (Age 20-40 Year) ਹੋਵੇ
ਡਿਓਟੀ 8 ਘੰਟੇ Duty: 8 Hours, ਹਫ਼ਤੇ ਵਿੱਚ 6 ਦਿਨ ਕੰਮ (Work 6 Days in a Week), SALARY : 1000 AED + Contract System + Accommodation, Gross Salary :1500-2000 AED

Construction Labour ਦੀ ਲੋੜ ਹੈ। ਜਿਨ੍ਹਾਂ ਦੀ ਉਮਰ 20-35 ਸਾਲ (Age 20-35 Year) ਹੋਵੇ। ਡਿਓਟੀ 8 ਘੰਟੇ Duty: 8 Hours, ਹਫ਼ਤੇ ਵਿੱਚ 6 ਦਿਨ ਕੰਮ (Work 6 Days in a Week), SALARY : 800 AED + Contract System + Accommodation

 Abu Dhabi ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Sweeping Machine Operators ਦੀ। Salary: 1500 DHS + Food + Overtime +  Accommodation + Transportation,  Age 25-38 Years, 10th Pass, ECNR Passport, 2 Year Experience  

Abu Dhabi ਦੀ ਮਸ਼ਹੂਰ ਕੰਪਨੀ National Transport ਨੂੰ ਲੋੜ ਹੈ Light Driver ਜਿਨ੍ਹਾਂ ਕੋਲ UAE ਦਾ 3 No. Valid ਜਾਂ Expiry Licence ਹੋਵੇ। Salary: 2200 DHS + Accommodation + Trip Allowance, Age 25-48 Years,  Good English / Little Arabic, Well Aware of Abu Dhabi Routes.

Abu Dhabi  ਦੀ ਮਸ਼ਹੂਰ ਕੰਪਨੀ   ਨੂੰ ਲੋੜ ਹੈ ਮੈਸਨ ( ਬਲੌਕ / ਪਲਾਸਟਰ / ਕਰਬ ਸਟੌਨ) ਤਨਖਾਹ- 800+400 = 1200 AED +ਖਾਣਾ + ਰਹਿਣਾ + ਟ੍ਰਾਂਸਪੋਰਟੇਸ਼ਨ + ਓਵਰਟਾਈਮ ਲੋੜ ਪੈਣ ਤੇ

ਲੈਂਡਸਕੇਪਿੰਗ ਲੇਬਰ (ਹਾਰਡ ਅਤੇ ਸੌਫਟ ਲੈਂਡਸਕੇਪਿੰਗ) ਤਨਖਾਹ- 800 AED  + ਖਾਣਾ + ਰਹਿਣਾ + ਟ੍ਰਾਂਸਪੋਰਟੇਸ਼ਨ + ਓਵਰਟਾਈਮ ਲੋੜ ਪੈਣ ਤੇ , ਮੈਸਨ ਤੇ ਲੈਂਡਸਕੇਪਿੰਗ ਲੇਬਰ ਦੇ ਲਈ ਉਮਰ ਘੱਟ ਤੋਂ ਘੱਟ 21 ਤੇ ਵੱਧ ਤੋਂ ਵੱਧ 37 ਸਾਲ ਦੀ ਹੋਣੀ ਚਾਹੀਦੀ ਹੈ। 8 ਘੰਟੇ ਡਿਓਟੀ, ਹਫ਼ਤੇ ਵਿੱਚ 6 ਦਿਨ ਕੰਮ। 
Oman ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Store Assistant  ਦੀ ਜਿਸ ਕੋਲ Minimum 2-3 years Experience in Food & Beverage Stores, Knowledge of SAP or any Relevant Software ਹੋਵੇ।  AGE :23-35 YEARS, GRADUATE, PERFECT IN COMPUTERS,  ECNR PASSPORT,  Salary: 180-210 OMR + ACCOMMODATION + TRANSPORT

ਨੋਟ-ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕਿੳੂਮੈਂਟ ਹੇਠ ਲਿਖੇ ਪਤੇ ’ਤੇ ਲੈ ਕੇ ਮਿਲੋ। ਇੰਟਰਵਿਊ ਜਲੰਧਰ ਆਫ਼ਿਸ ’ਚ ਚੱਲ ਰਹੀਆਂ ਹਨ।
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91 77079-30303, +91 78888-63933, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021
ਪਾਠਕਾਂ ਨੂੰ ਸਲਾਹ-ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


Manoj

Content Editor

Related News